ਪਿੰਡ 'ਚ ਵੜੇ ਦੋ ਸ਼ੇਰ, ਮੱਚੀ ਹਾਹਾਕਾਰ, ਤਸਵੀਰਾਂ ਸੀਸੀਟੀਵੀ 'ਚ ਕੈਦ
ਏਬੀਪੀ ਸਾਂਝਾ | 17 Sep 2016 03:35 PM (IST)
1
ਗੁਜਰਾਤ ਦੇ ਜੂਨਾਗੜ ਚ ਵੀ ਅਜਿਹਾ ਹੀ ਹੋਇਆ ਹੈ। ਇੱਥੇ ਦੋ ਸ਼ੇਰ ਪਿੰਡ ਚ ਆ ਵੜੇ। ਇਹਨਾਂ ਸ਼ੇਰਾਂ ਦੀਆਂ ਇਹ ਤਸਵੀਰਾਂ ਸੀਸੀਟੀਵੀ ਚ ਕੈਦ ਹੋਈਆਂ ਹਨ।
2
3
4
ਅਜਿਹੇ ਚ ਜਾਨਵਰਾਂ ਦੇ ਸ਼ਹਿਰਾਂ ਚ ਦਾਖਲ ਹੋਣ ਤੇ ਹਾਦਸੇ ਵਾਪਰਨ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।
5
6
ਵਧ ਰਹੇ ਸ਼ਹਿਰਾਂ ਦੇ ਵਿਕਾਸ ਤੇ ਖਤਮ ਹੋ ਰਹੇ ਜੰਗਲ ਨੇ ਜਾਨਵਰਾਂ ਦਾ ਜਿੰਦਗੀ ਨੂੰ ਵੀ ਪ੍ਰਭਾਵਤ ਕਰ ਦਿੱਤਾ ਹੈ।