ਪ੍ਰਿਅੰਕਾ ਦੀ ਹਮਸ਼ਕਲ, ਤਸਵੀਰਾਂ ਦੇਖ ਹੈਰਾਨ ਰਹਿ ਜਾਓਗੇ
ਏਬੀਪੀ ਸਾਂਝਾ | 12 Jul 2016 12:47 PM (IST)
1
2
3
ਨਵਪ੍ਰੀਤ ਕੈਨੇਡਾ ਦੇ ਵੈਨਕੂਵਰ 'ਚ ਫਿਟਨੈੱਸ ਬਲਾਗਰ ਹੈ।
4
ਇਸ ਦਾ ਨਾਮ ਨਵਪ੍ਰੀਤ ਬੰਗਾ ਹੈ।
5
ਤਸਵੀਰਾਂ ਚ ਨਜ਼ਰ ਆ ਰਹੀ ਕੁੜੀ ਬਿਲਕੁਲ ਪ੍ਰਿਅੰਕਾ ਚੋਪੜਾ ਦੀ ਹਮਸ਼ਕਲ ਹੈ।
6
ਫਿਲਮੀ ਸਿਤਾਰਿਆਂ ਦੇ ਹਮਸ਼ਕਲ ਹੋਣਾ ਆਮ ਗੱਲ ਹੈ। ਪਰ ਕਿਸੇ ਅਦਾਕਾਰਾ ਦੀ ਹਮਸ਼ਕਲ ਸ਼ਾਇਦ ਹੀ ਤੁਸੀਂ ਕੋਈ ਦੇਖੀ ਹੋਵੇ।