ਫਰਾਂਸ 'ਚ ਇਸ ਸਵਿੰਮ ਸੂਟ 'ਤੇ ਲੱਗੀ ਪਾਬੰਦੀ, ਦੇਖੋ ਤਸਵੀਰਾਂ
ਏਬੀਪੀ ਸਾਂਝਾ | 16 Aug 2016 04:50 PM (IST)
1
ਫਰਾਂਸ ਦੇ ਕਾਂਸ ਅਤੇ ਵਿਨਬ-ਲੁਬੇ ਨਾਮੀ ਸ਼ਹਿਰਾਂ ਚ ਬਰਕਿਨਾ ਨਾਮੀ ਖਾਸ ਸਵਿੰਮ ਸੂਟ ਤੇ ਬੈਨ ਲਗਾ ਦਿੱਤਾ ਗਿਆ ਹੈ।
2
3
4
ਪ੍ਰਸ਼ਾਸਨ ਨੇ ਇਸ ਨੂੰ ਕੱਟੜਤਾ ਦਾ ਪ੍ਰਤੀਕ ਦੱਸਦਿਆਂ ਬੈਨ ਕੀਤਾ ਹੈ।
5
ਦਰਅਸਲ ਇਹ ਪੂਰੀ ਤਰਾਂ ਸਰੀਰ ਨੂੰ ਢਕਣ ਵਾਲਾ ਸਵਿੰਮ ਸੂਟ ਹੈ, ਇਸ ਨੂੰ ਮੁਸਲਿਮ ਔਰਤਾਂ ਪਹਿਨਦੀਆਂ ਹਨ।