✕
  • ਹੋਮ

ਬਠਿੰਡਾ 'ਚ ਗੈਂਗਸਟਰ ਦਵਿੰਦਰ ਬੰਬੀਹਾ ਦਾ ਐਨਕਾਉਂਟਰ, ਦੇਖੋ ਤਸਵੀਰਾਂ

ਏਬੀਪੀ ਸਾਂਝਾ   |  09 Sep 2016 10:35 AM (IST)
1

ਪੁਲਿਸ ਤੇ ਪੰਜਾਬ ਦੇ ਇੱਕ ਨਾਮੀ ਗੈਂਗਸਟਰ ‘ਚ ਮੁਕਾਬਲਾ ਹੋਣ ਦੀ ਖਬਰ ਹੈ। ਸੂਤਰਾਂ ਮੁਤਾਬਕ ਪੁਲਿਸ ਦਾ ਬਠਿੰਡਾ ਦੇ ਗੈਂਗਸਟਰ ਦਵਿੰਦਰ ਬੰਬੀਹਾ ਤੇ ਉਸ ਦੇ ਸਾਥੀ ਨਾਲ ਐਨਕਾਉਂਟਰ ਹੋਇਆ ਹੈ।

2

3

4

5

6

7

ਜਖਮੀ ਹਾਲਤ ਦਵਿੰਦਰ ਬੰਬੀਹਾ ਤੇ ਉਸ ਦੇ ਸਾਥੀ ਨੂੰ ਬਠਿੰਡਾ ਦੇ ਹਸਪਤਾਲ ਲਿਆਂਦਾ ਗਿਆ। ਜਿੱਥੇ ਉਸ ਦੀ ਹਾਲਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।

8

ਇਸ ਐਨਕਾਉਂਟਰ ‘ਚ ਦੋਨਾਂ ਨੂੰ ਗੋਲੀਆਂ ਲੱਗੀਆਂ ਹਨ। ਇਹ ਮੁਕਾਬਲਾ ਰਾਮਪੁਰਾ ਫੂਲ ਨੇੜੇ ਹੋਇਆ ਦੱਸਿਆ ਜਾ ਰਿਹਾ ਹੈ।

9

10

11

  • ਹੋਮ
  • Photos
  • ਖ਼ਬਰਾਂ
  • ਬਠਿੰਡਾ 'ਚ ਗੈਂਗਸਟਰ ਦਵਿੰਦਰ ਬੰਬੀਹਾ ਦਾ ਐਨਕਾਉਂਟਰ, ਦੇਖੋ ਤਸਵੀਰਾਂ
About us | Advertisement| Privacy policy
© Copyright@2025.ABP Network Private Limited. All rights reserved.