ਮਲਿਕਾ ਨੂੰ ਕੁੱਟਮਾਰ ਕਰ ਲੁੱਟਿਆ
ਏਬੀਪੀ ਸਾਂਝਾ | 18 Nov 2016 10:09 AM (IST)

1
2
ਹਮਲਾਵਰਾਂ ਨੇ ਉਨ੍ਹਾਂ ’ਤੇ ਅੱਥਰੂ ਗੈਸ ਦੀ ਸਪਰੇ ਕੀਤੀ ਤੇ ਫਿਰ ਪਿਟਾਈ ਸ਼ੁਰੂ ਕਰ ਦਿੱਤੀ। ਸਥਾਨਕ ਪੁਲਿਸ ਮੁਤਾਬਕ ਇਹ ਘਟਨਾ 11 ਨਵੰਬਰ ਦੀ ਹੈ।
3
ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
4
5
ਬਾਲੀਵੁੱਡ ਅਦਾਕਾਰਾ ਮਲਿਕਾ ਸ਼ੇਰਾਵਤ ਲੁੱਟ ਤੇ ਮਾਰਕੁੱਟ ਦੀ ਸ਼ਿਕਾਰ ਹੋਈ ਹੈ। ਖਬਰ ਪੈਰਿਸ ਤੋਂ ਹੈ। ਪੈਰਿਸ ਦੇ ਅਪਾਰਟਮੈਂਟ ਬਲਾਕ ’ਚ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਮਲਿਕਾ ਤੇ ਉਸ ਦੇ ਬੁਆਏਫਰੈਂਡ ਨਾਲ ਕੁੱਟਮਾਰ ਤੋਂ ਬਾਅਦ ਲੁੱਟ ਲਿਆ।
6
7
ਜਿਕਰਯੋਗ ਹੈ ਕਿ ਜਿੱਥੇ ਮਲਿਕਾ ਨਾਲ ਇਹ ਵਾਰਦਾਤ ਹੋਈ ਹੈ, ਉਥੇ ਹੀ ਪਿਛਲੇ ਮਹੀਨੇ ਮਸ਼ਹੂਰ ਅਦਾਕਾਰਾ ਕਿਮ ਕਾਰਦਰਸ਼ੀਆ ਨੂੰ ਵੀ ਬੰਦੀ ਬਣਾਇਆ ਗਿਆ ਸੀ।