ਇੱਕ ਕਰੋੜ ਜਿੱਤਣ ਵਾਲਾ ਪਹਿਲਵਾਨ
ਏਬੀਪੀ ਸਾਂਝਾ | 21 Mar 2017 06:30 PM (IST)

1
ਮੌਸਮ ਖੱਤਰੀ ਰੋਜ਼ਾਨਾ ਛੇ ਘੰਟੇ ਪ੍ਰੈਕਟਿਸ ਕਰਦਾ ਹੈ ਅਤੇ ਉਸ ਦੀ ਖ਼ੁਰਾਕ ਵਿੱਚ ਅੰਡੇ, ਚਿਕਨ ਅਤੇ ਪੰਜ ਤੋਂ ਸੱਤ ਲੀਟਰ ਦੁੱਧ ਹੈ।
2
ਪਿਤਾ ਵੀ ਪਹਿਲਵਾਨ ਸੀ।
3
ਮੌਸਮ ਸੋਨੀਪਤ ਦੇ ਪਿੰਡ ਪਾਂਚੀ ਦਾ ਰਹਿਣ ਵਾਲਾ ਹੈ ਅਤੇ ਉਸ ਦਾ
4
ਮੌਸਮ ਖੱਤਰੀ ਹਰਿਆਣਾ ਪੁਲਿਸ ਵਿੱਚ ਸਬ ਇੰਸਪੈਕਟਰ ਦੇ ਅਹੁਦੇ ਉੱਤੇ ਤੈਨਾਤ ਹੈ।
5
ਮੌਸਮ ਖੱਤਰੀ ਨੇ ਪਿਛਲੇ ਸਾਲ ਇਸ ਚੈਂਪੀਅਨਸ਼ਿਪ ਵਿੱਚ ਇੱਕ ਕਰੋੜ ਦਾ ਇਨਾਮ ਜਿੱਤਿਆ ਸੀ।
6
ਹਰਿਆਣਾ ਦਾ ਪਹਿਲਵਾਨ ਮੌਸਮ ਖੱਤਰੀ ਇੱਕ ਵਾਰ ਫਿਰ ਭਾਰਤ ਕੇਸਰੀ ਦੰਗਲ ਦੇ ਲਈ 2017 ਲਈ ਹਰਿਆਣਾ ਦੀ ਟੀਮ ਵਿੱਚ ਹੈ।