ਪਾਕਿਸਤਾਨ 'ਚ ਆਤਮਘਾਤੀ ਧਮਾਕਾ, 2੦ ਦੀ ਮੌਤ
ਏਬੀਪੀ ਸਾਂਝਾ | 12 May 2017 04:51 PM (IST)
1
ਇਹ ਧਮਾਕਾ ਆਤਮਘਾਤੀ ਹਮਲਾਵਰ ਵੱਲੋਂ ਕੀਤਾ ਗਿਆ ਹੈ।
2
ਧਮਾਕੇ ਵਿੱਚ ਅਬਦੁਲ ਗ਼ਫ਼ੂਰ ਦਾ ਡਰਾਈਵਰ ਵੀ ਮਾਰਿਆ ਗਿਆ ਹੈ।
3
ਧਮਾਕੇ ਵਿੱਚ ਪਾਕਿਸਤਾਨ ਸੰਸਦ ਦੇ ਡਿਪਟੀ ਚੇਅਰਮੈਨ ਮੌਲਾਨਾ ਅਬਦੁਲ ਗ਼ਫ਼ੂਰ ਹੈਦਰੀ ਜ਼ਖਮੀ ਹੋ ਗਿਆ।
4
ਸ਼ੁੱਕਰਵਾਰ ਨੂੰ ਨਮਾਜ਼ ਤੋਂ ਬਾਅਦ ਮਸਤੰਗ ਵਿੱਚ ਉਸ ਸਮੇਂ ਧਮਾਕਾ ਹੋਇਆ ਜਦੋਂ ਉਹ ਅਬਦੁਲ ਗ਼ਫ਼ੂਰ ਮਦਰਸੇ ਵਿੱਚ ਸਪੀਚ ਦੇਣ ਤੋਂ ਬਾਅਦ ਕਾਰ ਵਿੱਚ ਬੈਠ ਰਿਹਾ ਸੀ।
5
ਪਾਕਿਸਤਾਨ ਦੇ ਬਲੋਚਿਸਤਾਨ ਦੇ ਸੂਬੇ ਵਿੱਚ ਇੱਕ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ 20 ਲੋਕਾਂ ਦੀ ਮੌਤ ਅਤੇ 40 ਲੋਕ ਜ਼ਖਮੀ ਹੋ ਗਏ।
= 5">