107 ਸਾਲ ਦੇ ਕੈਦੀ ਨੂੰ ਜੇਲ੍ਹ ਤੋਂ ਮਿਲੀ ਰਿਹਾਈ
ਏਬੀਪੀ ਸਾਂਝਾ | 14 Apr 2017 07:55 PM (IST)

1
ਰਿਹਾਈ ਤੋਂ ਬਾਅਦ ਚੌਥੀ ਯਾਦਵ ਦੀ 98 ਸਾਲ ਦੀ ਪਤਨੀ ਨੇ ਉਨ੍ਹਾਂ ਦਾ ਸਵਾਗਤ ਕੀਤਾ।
2
14 ਸਾਲ ਦੀ ਜੇਲ੍ਹ ਤੋਂ ਬਾਅਦ ਰਾਜਪਾਲ ਨੇ ਉਮਰ ਅਤੇ ਸਿਹਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਰਿਹਾਈ ਦਿੱਤੀ ਹੈ।
3
1979 ਵਿੱਚ ਹੱਤਿਆ ਦੇ ਮਾਮਲੇ ਵਿੱਚ ਚੌਥੀ ਯਾਦਵ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ।
4
ਯੂ ਪੀ ਦੇ ਗੋਰਖਪੁਰ ਵਿੱਚ ਹੱਤਿਆ ਦੇ ਕੇਸ ਵਿੱਚ ਸਜ਼ਾ ਕੱਟ ਰਹੇ 107 ਸਾਲ ਦੇ ਕੈਦੀ ਚੌਥੀ ਯਾਦਵ ਨੂੰ ਜੇਲ੍ਹ ਤੋਂ ਰਿਹਾਈ ਮਿਲ ਗਈ ਹੈ।