✕
  • ਹੋਮ

108 ਸਾਲ ਪੁਰਾਣੇ ਲੰਦਨ ਦੇ ਗੁਰੂਦੁਆਰਾ ਸਾਹਿਬ ਦੇ ਕਰੋ ਦਰਸ਼ਨ

ਏਬੀਪੀ ਸਾਂਝਾ   |  14 Dec 2016 03:05 PM (IST)
108 ਸਾਲ ਪੁਰਾਣੇ ਲੰਦਨ ਦੇ ਗੁਰੂਦੁਆਰਾ ਸਾਹਿਬ ਦੇ ਕਰੋ ਦਰਸ਼ਨ
1

'ਸੈਂਟਰਲ ਗੁਰਦੁਆਰਾ ਖਾਲਸਾ ਜਥਾ' ਗੁਰਦੁਆਰਾ ਲੰਦਨ ਦੇ ਵੱਡੇ ਤੇ ਪੁਰਾਣੇ ਗੁਰੂ ਘਰਾਂ 'ਚੋਂ ਇੱਕ ਹੈ। 108 ਸਾਲ ਪੁਰਾਣਾ ਇਹ ਗੁਰੂ ਘਰ 1908 ਵਿੱਚ ਬਣਾਇਆ ਗਿਆ ਸੀ। ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਹੀ ਕਈ ਸਿੱਖ ਪਰਿਵਾਰ ਲੰਦਨ 'ਚ ਵਸ ਚੁੱਕੇ ਸਨ।

2

3

ਪ੍ਰਬੰਧਕਾਂ ਵੱਲੋਂ ਵਾਤਾਵਰਨ ਦੀ ਸਾਂਭ-ਸੰਭਾਲ ਲਈ ਰੁੱਖ ਲਗਾਉਣ ਲਈ ਵੀ ਸੰਗਤ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ।

4

ਇਹ ਗੁਰੂ ਗਰ ਸੰਗਤ ਲਈ ਰੋਜ਼ਾਨਾ ਖੁੱਲਦਾ ਹੈ, ਐਤਵਾਰ ਨੂੰ ਇੱਥੇ ਖਾਸ ਦੀਵਾਨ ਸਜਦੇ ਨੇ ਅਤੇ ਬੱਚਿਆਂ ਦੀਆਂ ਪੰਜਾਬੀ ਸਿਖਲਾਈ ਅਤੇ ਕੀਰਤਨ ਸਿਖਲਾਈ ਦੀਆਂ ਕਲਾਸਾਂ ਵੀ ਲੱਗਦੀਆਂ ਹਨ।

5

ਲੰਦਨ 'ਚ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਦੇ ਕੇਂਦਰ ਲਈ 'ਖਾਲਸਾ ਜਥਾ' ਨਾਮੀ ਸੰਸਥਾ ਦੇ ਸਿੱਖਾਂ ਦੇ ਯਤਨਾਂ ਸਦਕਾ ਇਹ ਗੁਰੂ ਘਰ ਹੋਂਦ ਵਿੱਚ ਆਇਆ ਸੀ। 1969 ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਵਧਾਇਆ ਗਿਆ ਅਤੇ ਮੌਜੂਦਾ ਸਮੇਂ ਗੁਰਦੁਆਰਾ ਸਾਹਿਬ ਦੀ ਉਹੀ ਇਮਾਰਤ ਮੌਜੂਦ ਹੈ।

  • ਹੋਮ
  • Photos
  • ਖ਼ਬਰਾਂ
  • 108 ਸਾਲ ਪੁਰਾਣੇ ਲੰਦਨ ਦੇ ਗੁਰੂਦੁਆਰਾ ਸਾਹਿਬ ਦੇ ਕਰੋ ਦਰਸ਼ਨ
About us | Advertisement| Privacy policy
© Copyright@2026.ABP Network Private Limited. All rights reserved.