✕
  • ਹੋਮ

ਮੁੰਬਈ 'ਚ ਦੁਕਾਨ ਨੂੰ ਲੱਗੀ ਅੱਗ, 12 ਮੌਤਾਂ

ਏਬੀਪੀ ਸਾਂਝਾ   |  19 Dec 2017 11:16 AM (IST)
1

2

ਕੁਝ ਹੀ ਦੇਰ 'ਚ ਅੱਗ ਨੇ ਦੁਕਾਨ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਨਾਲ ਦੁਕਾਨ ਦੀ ਛੱਤ ਹੇਠਾਂ ਡਿਗ ਗਈ, ਜਿਸ ਦੇ ਮਲਬੇ ਹੇਠਾਂ ਆਉਣ ਨਾਲ ਦੁਕਾਨ 'ਚ ਕੰਮ ਕਰਨ ਵਾਲੇ ਵਰਕਰਾਂ ਦੀ ਮੌਤ ਹੋਈ ਗਈ।

3

ਦੁਕਾਨ 'ਚ ਲੱਗੀ ਵਾਇਰਿੰਗ ਤੇ ਬਿਜਲਈ ਸਾਮਾਨ ਕਾਰਨ ਅੱਗ ਛੇਤੀ ਹੀ ਪੂਰੀ ਦੁਕਾਨ 'ਚ ਫੈਲ ਗਈ।

4

ਅਧਿਕਾਰੀਆਂ ਮੁਤਾਬਕ ਉਸ ਵੇਲੇ ਦੁਕਾਨ 'ਚ ਕੰਮ ਕਰਨ ਵਾਲੇ 12 ਵਿਅਕਤੀ ਜ਼ਿਆਦਾ ਧੂਏਂ ਤੇ ਗਰਮੀ ਕਾਰਨ ਦੁਕਾਨ ਦੇ ਅੰਦਰ ਹੀ ਫਸ ਗਏ ।

5

ਜਿਕਰਯੋਗ ਹੈ ਕਿ ਕੱਲ ਤੜਕੇ 4.25 ਵਜੇ ਖੈਰਾਨੀ ਰੋਡ 'ਤੇ ਮਕਾਰੀਆ ਕੰਪਾਊਾਡ 'ਤੇ ਸਥਿਤ ਭਾਨੂ ਫਰਸਨ (ਪਕੌੜਿਆਂ ਦੀ ਦੁਕਾਨ) ਨਾਂਅ ਦੀ ਦੁਕਾਨ 'ਤੇ ਅੱਗ ਲੱਗ ਗਈ, ਜਿਸ ਨਾਲ ਦੁਕਾਨ ਦੀ ਇਮਾਰਤ ਬੁਰੀ ਤਰ੍ਹਾਂ ਢਹਿ ਗਈ।

6

ਮੁੰਬਈ-ਮੁੰਬਈ ਦੇ ਸਾਕੀ ਨਾਕਾ ਕੁਰਲਾ ਖੇਤਰ 'ਚ ਕੱਲ ਸਵੇਰੇ ਇਕ ਦੁਕਾਨ 'ਚ ਲੱਗੀ ਨਾਲ ਮੌਤੀਂ ਦੀ ਗਿਣਤੀ 13 ਹੋ ਗਈ ਹੈ। ਇਹ ਸਾਰੇ ਭਿਆਨਕ ਅੱਗ ਵਿੱਚ ਝੁਲਸ ਗਏ ਸਨ।

  • ਹੋਮ
  • Photos
  • ਖ਼ਬਰਾਂ
  • ਮੁੰਬਈ 'ਚ ਦੁਕਾਨ ਨੂੰ ਲੱਗੀ ਅੱਗ, 12 ਮੌਤਾਂ
About us | Advertisement| Privacy policy
© Copyright@2026.ABP Network Private Limited. All rights reserved.