✕
  • ਹੋਮ

ਭਾਰਤ 'ਚ ਏਸ਼ੀਆ ਦਾ ਇੱਕੋ-ਇੱਕ ਵਾਹਨ ਮੁਕਤ ਹਿੱਲ ਸਟੇਸ਼ਨ

ਏਬੀਪੀ ਸਾਂਝਾ   |  01 Jul 2016 02:23 PM (IST)
1

2

3

ਮਾਥੇਰਾਨ ਦੀਆਂ ਖਾਸ ਤਸਵੀਰਾਂ..

4

ਮਾਥੇਰਨ ਪੂਰੇ ਏਸ਼ੀਆ ਦਾ ਇੱਕਲੌਤਾ ਵਾਹਨ ਮੁਕਤ ਹਿੱਲ ਸਟੇਸ਼ਨ ਹੈ। ਮਾਥੇਰਾਨ ‘ਚ ਹਰਿਆਲੀ ਦੇ ਨਾਲ-ਨਾਲ ਸ਼ਾਂਤੀ ਦਾ ਅਹਿਸਾਸ ਵੀ ਹੁੰਦਾ ਹੈ। 2-3 ਦਿਨਾਂ ‘ਚ ਪੈਦਲ ਇਸ ਥਾਂ ਦੀਆਂ ਮੁੱਖ ਜਗ੍ਹਾਵਾਂ ਨੂੰ ਘੁੰਮਿਆ ਜਾ ਸਕਦਾ ਹੈ।

5

ਮਾਥੇਰਾਨ, ਮੁੰਬਈ ਤੋਂ ਮਹਿਜ਼ 110 ਕਿੱਲੋਮੀਟਰ ਦੂਰ ਰਾਏਗੜ੍ਹ ਜ਼ਿਲ੍ਹੇ ‘ਚ ਮੌਜੂਦ ਹੈ। ਕੁਦਰਤੀ ਖ਼ਬਸੂਰਤੀ ਨਾਲ ਭਰੇ ਇਸ ਹਿੱਲ ਸਟੇਸ਼ਨ ਨੂੰ ਭਾਰਤ ਦਾ ਸਭ ਤੋਂ ਛੋਟਾ ਹਿੱਲ ਸਟੇਸ਼ਨ ਹੋਣ ਦਾ ਦਰਜਾ ਵੀ ਪ੍ਰਾਪਤ ਹੈ।

6

ਮਾਥੇਰਾਨ ਏਸ਼ੀਆ ਦਾ ਇਕਲੌਤਾ ਐਸਾ ਹਿੱਲ ਸਟੇਸ਼ਨ ਹੈ ਜਿਥੇ ਵਾਹਨਾਂ ਦੀ ਐਂਟਰੀ ਬੈਨ ਹੈ। ਭੀੜ-ਭਾੜ ਵਾਲੀ ਜ਼ਿੰਦਗੀ ਤੋਂ ਥੋੜਾ ਸਮਾਂ ਕੱਢ ਕੇ ਮਾਥੇਰਾਨ ਜਾਣ ਦਾ ਅਨੁਭਵ ਬੇਹੱਦ ਸ਼ਾਂਤੀ ਭਰਿਆ ਹੈ।

  • ਹੋਮ
  • Photos
  • ਖ਼ਬਰਾਂ
  • ਭਾਰਤ 'ਚ ਏਸ਼ੀਆ ਦਾ ਇੱਕੋ-ਇੱਕ ਵਾਹਨ ਮੁਕਤ ਹਿੱਲ ਸਟੇਸ਼ਨ
About us | Advertisement| Privacy policy
© Copyright@2026.ABP Network Private Limited. All rights reserved.