18,000 ਵਿਦਿਆਰਥੀਆਂ ਨੇ ਇੱਕਸੁਰ ਹੋ ਕੀਤਾ ਗੀਤਾ ਦਾ ਪਾਠ
ਏਬੀਪੀ ਸਾਂਝਾ | 18 Dec 2018 07:38 PM (IST)
1
2
3
4
5
ਇਸ ਮੌਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਮੁੱਖ ਮਹਿਮਾਨ ਸਨ। ਉਨ੍ਹਾਂ ਨਾਲ ਯੋਗ ਗੁਰੂ ਰਾਮਦੇਵ, ਉੜੀਸਾ ਦੇ ਰਾਜਪਾਲ ਗਣੇਸ਼ੀਲਾਲ ਤੇ ਹੋਰ ਹਾਜ਼ਰ ਸਨ।
6
ਬੱਚਿਆਂ ਦੀ ਪੇਸ਼ਕਾਰੀ ਤੋਂ ਸਮਾਗਮ ਵਿੱਚ ਮੌਜੂਦ ਹਰ ਵਿਅਕਤੀ ਆਨੰਦਮਈ ਹੋ ਗਿਆ।
7
ਕੁਰੁਕਸ਼ੇਤਰ ਦੇ ਥੀਮ ਪਾਰਕ ਵਿੱਚ 18,000 ਵਿਦਿਆਰਥੀਆਂ ਨੇ ਗੀਤਾ ਦੇ ਅਧਿਆਏ 18ਵੇਂ ਦੇ 18 ਸਲੋਕਾਂ ਨੂੰ ਸੁਣਾਇਆ।
8
ਕੌਮਾਂਤਰੀ ਗੀਤਾ ਜੈਅੰਤੀ ਮਹਾਂਉਤਸਵ ਦੇ ਪੰਜ ਦਿਨਾ ਸਮਾਗਮ ਦੀ ਸਮਾਪਤੀ ਮੌਕੇ 18,000 ਸਕੂਲੀ ਬੱਚਿਆਂ ਨੇ ਇਕੱਠਿਆਂ ਗੀਤਾ ਦਾ ਪਾਠ ਕੀਤਾ ਹੈ।