10 ਸੈਕੰਡ 'ਚ ਡਿੱਗੀਆਂ 19 ਇਮਾਰਤਾਂ
ਏਬੀਪੀ ਸਾਂਝਾ | 24 Jan 2017 11:01 AM (IST)
1
ਖ਼ਾਲੀ ਹੋਈ ਥਾਂ ਉੱਤੇ 3 ਹਜ਼ਾਰ ਕਰੋੜ ਰੁਪਏ ਵਿੱਚ ਬਿਜ਼ਨਸ ਹੱਬ ਉਸਾਰਿਆ ਜਾਵੇਗਾ।
2
ਇਮਾਰਤ ਡਿੱਗਣ ਦਾ ਦ੍ਰਿਸ਼।
3
ਧਮਾਕੇ ਦਾ ਦ੍ਰਿਸ਼।
4
ਹਰ ਟਾਵਰ ਦੀਆਂ ਸੱਤ ਤੋਂ 12 ਮੰਜ਼ਿਲਾਂ ਸਨ।
5
15 ਹੈਕਟੇਅਰ ਤੋਂ ਜ਼ਿਆਦਾ ਜ਼ਮੀਨ ਉੱਤੇ ਬਣੇ 19 ਟਾਵਰ ਵਿੱਚ ਪਹਿਲਾਂ ਵਿਸਫੋਟਕ ਸਮਗਰੀ ਲਗਾਈ ਗਈ ਇਸ ਤੋਂ ਬਾਅਦ ਇਹ ਉੱਚ ਟਾਵਰ 10 ਸੈਕੰਡ ਵਿੱਚ ਹੀ ਮਲਬੇ ਵਿੱਚ ਤਬਦੀਲ ਹੋ ਗਏ।
6
ਚੀਨ ਦੇ ਹਾਨਕਾਓ ਸ਼ਹਿਰ ਵਿੱਚ ਦੋ ਦਿਨ ਪਹਿਲਾਂ ਅੱਧੀ ਰਾਤ ਨੂੰ 19 ਇਮਾਰਤਾਂ ਨੂੰ ਮਹਿਜ਼ 10 ਸੈਕੰਡ ਵਿੱਚ ਹੀ ਢਾਹ ਦਿੱਤਾ ਗਿਆ।
= 6">