2017 'ਚ ਇਨ੍ਹਾਂ ਪੰਜ ਸਮਾਰਟਫੋਨਾਂ ਨੇ ਮਚਾਈ ਧੂਮ !
5. ਵਨ ਪਲੱਸ 5 ਟੀ: ਨਵੰਬਰ ਵਿੱਚ ਲੌਂਚ ਹੋਏ ਇਸ ਫੋਨ ਦੀ ਕੀਮਤ ਸੈਮਸੰਗ ਤੋਂ ਘੱਟ ਹੀ ਹੈ। ਇਸ ਫੋਨ ਦੀ 6 ਇੰਚ ਦੀ ਡਿਸਪਲੇਅ, 2.45 GHz ਓਕਟਾਕੋਰ ਪ੍ਰੋਸੈਸਰ, 6 ਜੀਬੀ ਰੈਮ ਤੇ 20 ਮੈਗਾਪਿਕਸਲ ਦਾ ਕੈਮਰਾ ਹੈ।
4. ਹੁਵਾਵੇ ਮੇਟ-10 ਪ੍ਰੋ: ਹੁਵਾਵੇ ਕੰਪਨੀ ਨੇ ਆਪਣਾ ਪਹਿਲਾ ਸਮਾਰਟਫੋਨ ਮੇਟ 10 ਪ੍ਰੋ ਵਿੱਚ 6 ਇੰਚ ਦਾ ਡਿਸਪਲੇਅ, 1.8 GHz ਓਰਟਾਕੋਰ ਪ੍ਰੋਸੈਸਰ, 4 ਜੀਬੀ ਦੀ ਰੈਮ ਤੇ 20 ਮੈਗਾਪਿਕਸਲ ਦਾ ਕੈਮਰਾ ਦਿੱਤਾ ਹੈ।
3. ਗੂਗਲ ਪਿਕਸਲ 2: ਗੂਗਲ ਨੇ ਆਪਣੇ ਫੋਨ ਰਾਹੀਂ ਮਾਰਕੀਟ ਵਿੱਚ ਜ਼ਬਰਦਸਤ ਪਛਾਣ ਖੜ੍ਹੀ ਕੀਤੀ ਹੈ। ਇਸ ਦੇ ਸਪੈਸ਼ਲ ਕੈਮਰਾ ਕਾਰਨ, ਇਹ ਫੋਨ ਚਰਚਾ ਵਿੱਚ ਰਿਹਾ।
2. ਇਸ ਸਾਲ ਐਪਲ ਆਪਣੇ ਆਈਫੋਨ X ਕਾਰਨ ਬਹੁਤ ਚਰਚਾ ਵਿੱਚ ਰਿਹਾ ਹੈ। 2017 ਵਿੱਚ ਲੌਂਚ ਹੋਇਆ ਇਹ 5.8 ਇੰਚ ਡਿਸਪਲੇਅ ਵਾਲਾ ਐਪਲ ਆਈਫੋਨ ਐਕਸ ਨੂੰ ਖਰੀਦਣ ਲਈ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ।
1. ਸੈਮਸੰਗ ਗਲੈਕਸੀ ਨੋਟ 8: 2016 ਗਲੈਕਸੀ ਨੋਟ 7, ਜਿਸ ਵਿੱਚ ਬੈਟਰੀ ਦੀ ਸਮੱਸਿਆ ਰਹੀ। ਇਸ ਸਾਲ ਸੈਮਸੰਗ, ਨੇ ਗਲੈਕਸੀ ਨੋਟ 8 ਮਾਰਕੀਟ ਲੌਂਚ ਕੀਤਾ ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਇਸ ਵਿੱਚ 6.3 ਇੰਚ ਡਿਸਪਲੇਅ ਵਿੱਚ 2x ਆਪਟੀਕਲ ਜ਼ੂਮ ਕੈਮਰਾ ਹੈ।
ਇਸ ਸਾਲ, ਇੱਕ ਤੋਂ ਵੱਧ ਇੱਕ ਨਵੇਂ ਮੋਬਾਈਲ ਫੋਨ ਲੌਂਚ ਕੀਤੇ ਗਏ। ਇਹ ਫੋਨ ਆਪਣੀਆਂ ਵਿਸ਼ੇਸ਼ਤਾਵਾਂ ਕਾਰਨ ਬਹੁਤ ਚਰਚਾ ਵਿੱਚ ਰਹੇ। ਅੱਜ ਅਸੀਂ ਤੁਹਾਨੂੰ ਉਨ੍ਹਾਂ ਸਮਾਰਟਫੋਨਾਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ 2017 ਵਿੱਚ ਬਹੁਤ ਧੂਮ ਮਚਾਈ।