✕
  • ਹੋਮ

ਨਵੀਆਂ ਵਿਸ਼ੇਸ਼ਤਾਵਾਂ ਨਾਲ ਇਸੁਜ਼ੂ ਡੀ ਮੈਕਸ ਵੀ ਕਰਾਸ 2018 ਲਾਂਚ

ਏਬੀਪੀ ਸਾਂਝਾ   |  17 Jan 2018 10:58 AM (IST)
ਨਵੀਆਂ ਵਿਸ਼ੇਸ਼ਤਾਵਾਂ ਨਾਲ ਇਸੁਜ਼ੂ ਡੀ ਮੈਕਸ ਵੀ ਕਰਾਸ 2018 ਲਾਂਚ
1

2

3

4

5

6

7

8

ਨਵੀਂ ਵੀ ਕਰਾਸ 2018 ਆਪਣੇ ਪਹਿਲੇ ਵਰਜਨ ਤੋਂ ਅਪਗ੍ਰੇਡ ਕੀਤਾ ਹੋਇਆ ਮਾਡਲ ਹੈ, ਜੋ ਕਿ ਮਈ 2016 'ਚ ਜਾਰੀ ਕੀਤਾ ਗਿਆ ਸੀ।

9

ਇਹ ਦੋ ਵੈਰੀਐਾਟ–ਹਾਈ ਤੇ ਸਟੈਂਡਰਡ ਵਿਚ 15,81,18 ਅਤੇ 14,41,784 ਰੁਪਏ (ਐਕਸ ਸ਼ੋਅ ਰੂਮ) ਵਿਚ ਉਪਲਬਧ ਹੈ।

10

ਚੰਡੀਗੜ੍ਹ- ਭਾਰਤ ਦੀ ਪਹਿਲੀ ਐਡਵੈਂਚਰ ਯੂਟਿਲਟੀ ਵਹੀਕਲ–ਇਸੁਜ਼ੂ ਡੀ ਮੈਕਸ ਵੀ ਕਰਾਸ ਨੇ ਨਵੀਆਂ ਵਿਸ਼ੇਸ਼ਤਾਵਾਂ ਤੇ ਉਪਕਰਨਾਂ ਦੇ ਨਾਲ 2018 ਅਡੀਸ਼ਨ ਜਾਰੀ ਕੀਤਾ।

11

  • ਹੋਮ
  • Photos
  • ਖ਼ਬਰਾਂ
  • ਨਵੀਆਂ ਵਿਸ਼ੇਸ਼ਤਾਵਾਂ ਨਾਲ ਇਸੁਜ਼ੂ ਡੀ ਮੈਕਸ ਵੀ ਕਰਾਸ 2018 ਲਾਂਚ
About us | Advertisement| Privacy policy
© Copyright@2026.ABP Network Private Limited. All rights reserved.