ਨੋਟ ਬੰਦੀ ਕਾਰਨ ਹੋਏ ਦੰਗੇ , ਸੈਨਾ ਨੇ ਸੰਭਾਲਿਆ ਮੋਰਚਾ
ਏਬੀਪੀ ਸਾਂਝਾ | 17 Dec 2016 04:35 PM (IST)

1
ਭਾਰਤ ਵਾਂਗ ਇੱਥੇ ਵੀ ਕੈਸ਼ ਦੀ ਕਮੀ ਹੈ।
2
ਪੈਸੇ ਦੀ ਕਮੀ ਦੇ ਕਾਰਨ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਨਹੀਂ ਮਿਲ ਰਹੀਆਂ।
3
ਕੈਸ਼ ਦੀ ਕਮੀ ਦੇ ਕਾਰਨ ਦੇਸ਼ ਵਿੱਚ ਦੰਗੇ ਹੋਣੇ ਸ਼ੁਰੂ ਹੋ ਗਏ।
4
Venezuਵੇਨੇਜੂਅਲਾ ਵਿੱਚ ਵੀ ਭਾਰਤ ਵਾਂਗ ਨੋਟ ਬੰਦੀ ਦਾ ਐਲਾਨ ਕੀਤਾ ਗਿਆ ਹੈ।
5
ਜਿਸ ਕਾਰਨ ਦੇਸ਼ ਵਿੱਚ ਹਾਹਾਕਾਰ ਮੱਚੀ ਹੋਈ ਜਿਸ ਕਾਰਨ ਸੈਨਾ ਨੂੰ ਤੈਨਾਤ ਕਰਨਾ ਪਿਆ ਹੈ।
6
ਇੱਥੇ ਪੁਰਾਣੀ ਕਰੰਸੀ ਨੂੰ ਬੰਦ ਕਰ ਦਿੱਤਾ ਗਿਆ ਹੈ।