✕
  • ਹੋਮ

ਸਲਮਾਨ ਨੇ ਪ੍ਰੇਮਿਕਾ ਯੂਲੀਆ ਨਾਲ ਲਾਈਆਂ ਗੇੜੀਆਂ

ਏਬੀਪੀ ਸਾਂਝਾ   |  19 Dec 2016 02:53 PM (IST)
1

ਬੀਤੀ ਰਾਤ ਸਲਮਾਨ ਖਾਨ ਆਪਣੀ ਗਰਲ ਫਰੈਂਡ ਯੂਲੀਆ ਦੇ ਨਾਲ ਇੱਕ ਪਾਰਟੀ ਵਿੱਚ ਨਜ਼ਰ ਆਏ। ਇਸ ਮੌਕੇ ਉਤੇ ਉਹਨਾਂ ਦੀਆਂ ਕੁਝ ਤਸਵੀਰਾਂ ਫੋਟੋਗ੍ਰਾਫਰ Manav Mangalani ਨੇ ਕਲਿੱਕ ਕੀਤੀਆਂ।

2

3

ਬਿਪਾਸ਼ਾ ਬਾਸੂ ਆਪਣੇ ਪਤੀ ਕਰਨ ਸਿੰਘ ਗਰੋਵਰ ਦੇ ਨਾਲ।

4

ਸਲਮਾਨ ਦੀ ਗਰਲ ਫਰੈਂਡ ਦਾ ਅੰਦਾਜ਼

5

ਸਲਮਾਨ ਖਾਨ ਗੱਡੀ ਵਿੱਚ ਬੈਠਦੇ ਹੋਏ।

6

ਫਿਲਮ ਅਦਾਕਾਰ ਚੰਕੀ ਪਾਂਡੇ ਵੀ ਇਸ ਪਾਰਟੀ ਵਿੱਚ ਸ਼ਾਮਲ ਹੋਏ।

7

ਕਾਲੀ ਡਰੈਸ ਵਿੱਚ ਯੂਲੀਆ।

  • ਹੋਮ
  • Photos
  • ਖ਼ਬਰਾਂ
  • ਸਲਮਾਨ ਨੇ ਪ੍ਰੇਮਿਕਾ ਯੂਲੀਆ ਨਾਲ ਲਾਈਆਂ ਗੇੜੀਆਂ
About us | Advertisement| Privacy policy
© Copyright@2026.ABP Network Private Limited. All rights reserved.