ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਫ਼ਰ
ਏਬੀਪੀ ਸਾਂਝਾ | 27 Dec 2016 01:05 PM (IST)

1
ਨਿੱਕੀਆਂ ਜਿੰਦਾਂ ਨੇ ਵੱਡਾ ਸਾਕਾ ਕਰ ਦਿਖਾਇਆ, ਇਹ ਸਾਬਤ ਕਰ ਦਿੱਤਾ ਕਿ ਸ਼ਹਾਦਤਾਂ ਦੇਣ ਲਈ ਉਮਰਾਂ ਦਾ ਵਡੱਪਣ ਕੋਈ ਅਰਥ ਨਹੀਂ ਰੱਖਦਾ।
2
ਕੰਧ ਪੂਰੀ ਉਸਰ ਗਈ ਅਤੇ ਢਹਿ ਗਈ, ਸਾਹਿਬਜ਼ਾਦੇ ਸਿਰ ਕਲਮ ਕਰਕੇ ਸ਼ਹੀਦ ਕਰ ਦਿੱਤੇ ਗਏ।
3
ਵਜ਼ੀਰ ਖਾਨ ਤੇ ਕਾਜ਼ੀ ਦੀ ਮੌਜੂਦਗੀ ਵਿੱਚ ਸਾਸ਼ਲ ਬੇਗ ਤੇ ਬਾਸ਼ਲ ਬੇਗ ਕੰਧ ਉਸਾਰਦੇ ਹੋਏ।
4
ਸਾਹਿਬਜ਼ਾਦਿਆਂ ਦੀ ਸੂਬਾ ਸਰਹੰਦ ਦੀ ਕਚਹਿਰੀ ਵਿੱਚ 3 ਵਾਰ ਪੇਸ਼ੀ ਹੋਈ, ਆਖਰ ਸਾਹਿਬਜ਼ਾਦਿਆਂ ਨੂੰ ਜਿੰਦਾ ਨੀਹਾਂ ਵਿੱਚ ਚਿਣੇ ਜਾਣ ਦਾ ਫਤਵਾ ਸੁਣਾ ਦਿੱਤਾ ਗਿਆ।
5
ਸਾਹਿਬਜ਼ਾਦੇ ਸ਼ਹੀਦ ਹੋਣ ਲਈ ਜਾਂਦੇ ਹੋਏ।
6
ਸਾਹਿਬਜ਼ਾਦੇ ਸੂਬੇ ਦੀ ਕਚਹਿਰੀ ਵਿੱਚ ਆਪਣੇ ਜਵਾਬਾਂ ਨਾਲ ਵਜ਼ੀਰ ਖਾਨ ਨੂੰ ਨਿਰੁੱਤਰ ਕਰਦੇ ਹੋਏ।
7
ਸਾਹਿਬਜ਼ਾਦਿਆਂ ਦੀ ਸੂਬਾ ਸਰਹੰਦ ਦੀ ਕਚਹਿਰੀ ਵਿੱਚ 3 ਵਾਰ ਪੇਸ਼ੀ ਹੋਈ, ਆਖਰ ਸਾਹਿਬਜ਼ਾਦਿਆਂ ਨੂੰ ਜਿੰਦਾ ਨੀਹਾਂ ਵਿੱਚ ਚਿਣੇ ਜਾਣ ਦਾ ਫਤਵਾ ਸੁਣਾ ਦਿੱਤਾ ਗਿਆ।
8
ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਤਾ, ਚਾਰੇ ਪੁੱਤਰ ਅਤੇ ਮਾਤਾ ਸ਼ਹੀਦ ਹੋਣ ਤੋਂ ਬਾਅਦ ਸਰਬੰਸਦਾਨੀ ਅਖਵਾਏ।
9
ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਨਾਲ ਠੰਡੇ ਬੁਰਜ ਵਿੱਚ ਕੈਦ।