✕
  • ਹੋਮ

ਟਰੰਪ ਦੇ ਸਮਾਗਮ 'ਚ ਮੀਕਾ ਸਿੰਘ ਨੇ ਕਰਵਾਈ ਬੱਲੇ ਬੱਲੇ

ਏਬੀਪੀ ਸਾਂਝਾ   |  21 Jan 2017 10:36 AM (IST)
1

ਇਸ ਬਾਰੇ ਮੀਕਾ ਸਿੰਘ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ

2

ਮੀਕਾ ਨੇ ਟਰੰਪ ਦੀ ਧੀ ਇਵਾਂਕਾ ਨਾਲ ਸੈਲਫੀ ਵੀ ਟਵਿੱਟਰ ‘ਤੇ ਅਪਲੋਡ ਕੀਤੀ ਹੈ।

3

ਪ੍ਰਸਿੱਧ ਗਾਇਕ ਮੀਕਾ ਸਿੰਘ ਨੂੰ ਡੋਨਾਲਡ ਟਰੰਪ ਵੱਲੋਂ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਦਿੱਤੀ ਗਈ ਡਿਨਰ ਪਾਰਟੀ ਵਿੱਚ ਸੱਦਾ ਦਿੱਤਾ ਗਿਆ।

4

ਕਾ ਸਿੰਘ ਨੇ ਲਿਖਿਆ ਕਿ ”ਸ਼ਾਨਦਾਰ ਪਾਰਟੀ ਦਾ ਉਸ ਨੇ ਬਹੁਤ ਆਨੰਦ ਮਾਣਿਆ ਤੇ ਖਾਸ ਮਹਿਮਾਨ ਨਿਵਾਜ਼ੀ ਲਈ ਇਵਾਂਕਾ ਦਾ ਧੰਨਵਾਦ ਕੀਤਾ। ਅੱਗੇ ਲਿਖਿਆ ਹੈ ਕਿ ਇਹ ਇੱਕ ਪਿਆਰੀ ਮਿਲਣੀ ਸੀ, ਗੌਡ ਬਲੈਸ।” ਦੱਸ ਦੇਈਏ ਕਿ ਅੱਜ ਸਹੁੰ ਚੁੱਕ ਸਮਾਗਮ ਦੌਰਾਨ ਵਾਈਟ ਹਾਊਸ ਵਿੱਚ ਮੀਕਾ ਸਿੰਘ ਦਾ ਗਾਣਾ ‘ਜੁੰਮੇ ਕੀ ਰਾਤ’ ਵੀ ਵੱਜੇਗਾ।

  • ਹੋਮ
  • Photos
  • ਖ਼ਬਰਾਂ
  • ਟਰੰਪ ਦੇ ਸਮਾਗਮ 'ਚ ਮੀਕਾ ਸਿੰਘ ਨੇ ਕਰਵਾਈ ਬੱਲੇ ਬੱਲੇ
About us | Advertisement| Privacy policy
© Copyright@2026.ABP Network Private Limited. All rights reserved.