✕
  • ਹੋਮ

ਆਜ਼ਾਦ ਹਿੰਦ ਫ਼ੌਜ ਦੀ ਅੰਤਿਮ ਤੰਦ ਵੀ ਟੁੱਟੀ

ਏਬੀਪੀ ਸਾਂਝਾ   |  06 Feb 2017 12:59 PM (IST)
ਆਜ਼ਾਦ ਹਿੰਦ ਫ਼ੌਜ ਦੀ ਅੰਤਿਮ ਤੰਦ ਵੀ ਟੁੱਟੀ
1

ਨਿਜ਼ਾਮੂਦੀਨ ਦੇ ਵੋਟਰ ਕਾਰਡ ਅਨੁਸਾਰ ਉਹਨਾਂ ਦਾ ਜਨਮ 1900 ਵਿੱਚ ਹੋਇਆ ਸੀ।

2

ਨਿਜ਼ਾਮੂਦੀਨ ਦੀ ਪਤਨੀ ਅਜਬੂਨਿਸਾ ਦੀ ਉਮਰ 107 ਸਾਲ ਦੀ ਹੈ।

3

ਇਸ ਤੋਂ ਬਾਅਦ ਉਹਨਾਂ ਦੀ ਨੇਤਾ ਜੀ ਨਾਲ ਮੁਲਾਕਾਤ ਨਹੀਂ ਹੋਈ। ਨਿਜ਼ਾਮੂਦੀਨ ਨੇਤਾ ਜੀ ਦੇ ਨਾਲ ਬਰਮਾ ਵਿੱਚ 1943 ਤੋਂ 1945 ਤੱਕ ਰਹੇ ਹਨ।

4

ਨਿਜ਼ਾਮੂਦੀਨ ਦੱਸਦੇ ਹੁੰਦੇ ਸਨ ਕਿ 20 ਅਗਸਤ 1947 ਨੂੰ ਨੇਤਾਜੀ ਨੂੰ ਉਹਨਾਂ ਨੇ ਅੰਤਮ ਵਾਰ ਬਰਮਾ ਦੇ ਛੇਤਾਂਗ ਨਦੀਂ ਵਿਖੇ ਇੱਕ ਕਿਸ਼ਤੀ ਵਿੱਚ ਛੱਡਿਆ ਸੀ।

5

ਆਜ਼ਾਦ ਹਿੰਦ ਫੌਜ ਦੇ ਕਰਨਲ ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਬੇਹੱਦ ਕਰੀਬੀ 117 ਸਾਲ ਦੇ ਨਿਜ਼ਾਮੂਦੀਨ ਦਾ ਦੇਰ ਰਾਤ ਦੇਹਾਂਤ ਹੋ ਗਿਆ

  • ਹੋਮ
  • Photos
  • ਖ਼ਬਰਾਂ
  • ਆਜ਼ਾਦ ਹਿੰਦ ਫ਼ੌਜ ਦੀ ਅੰਤਿਮ ਤੰਦ ਵੀ ਟੁੱਟੀ
About us | Advertisement| Privacy policy
© Copyright@2026.ABP Network Private Limited. All rights reserved.