✕
  • ਹੋਮ

ਇਸ ਵਾਰ ਇੰਝ ਮਨਾਈ ਜਾਵੇਗੀ 26 ਜਨਵਰੀ, ਦੇਖੋ ਤਸਵੀਰਾਂ

ਏਬੀਪੀ ਸਾਂਝਾ   |  24 Jan 2017 05:18 PM (IST)
ਇਸ ਵਾਰ ਇੰਝ ਮਨਾਈ ਜਾਵੇਗੀ 26 ਜਨਵਰੀ, ਦੇਖੋ ਤਸਵੀਰਾਂ
1

2

3

4

26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਹੋਣ ਵਾਲੀ ਪਰੇਡ ਮੌਕੇ ਵੱਖ-ਵੱਖ ਸੂਬਿਆਂ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਝਾਕੀਆਂ ਖੂਬਸੂਰਤ ਦ੍ਰਿਸ਼ ਪੇਸ਼ ਕਰਦੀਆਂ ਹਨ।

5

ਇਸ ਵਾਰ ਦੀ ਪਰੇਡ ਵਿੱਚ ਆਬੂ-ਧਾਬੀ ਦੇ ਯੁਵਰਾਜ ਸ਼ੇਖ ਮੁਹੰਮਦ ਬਿਨ ਜਾਏਦ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਇਸ ਮੌਕੇ ਭਾਰਤੀ ਹਵਾਈ ਸੈਨਾ ਦੇ ਕਰਤੱਬ ਖਾਸ ਖਿੱਚ ਦਾ ਕੇਂਦਰ ਬਣਦੇ ਹਨ।

6

ਵੱਖ-ਵੱਖ ਸੂਬਿਆਂ ਦੇ ਸੱਭਿਆਚਾਰ ਦੀ ਪੇਸ਼ਕਾਰੀ ਕਰਦੀਆਂ ਝਾਕੀਆਂ ਤੋਂ ਇਲਾਵਾ ਕਲਾਕਾਰਾਂ ਵੱਲੋਂ ਨ੍ਰਿਤ ਵੀ ਪੇਸ਼ ਕੀਤੇ ਜਾਂਦੇ ਹਨ।

7

26 ਜਨਵਰੀ ਦੀ ਪਰੇਡ ਤੋਂ ਇੱਕ ਮਹੀਨਾ ਪਹਿਲਾਂ ਹੀ ਪਰੇਡ ਦੀ ਰਿਹਰਸਲ ਸ਼ੁਰੂ ਹੋ ਜਾਂਦੀ ਹੈ। ਇਸ ਪਰੇਡ ਵਿੱਚ ਊਠਾਂ 'ਤੇ ਸਵਾਰ ਸੈਨਿਕ ਵੀ ਸ਼ਾਮਿਲ ਹੁੰਦੇ ਹਨ।

  • ਹੋਮ
  • Photos
  • ਖ਼ਬਰਾਂ
  • ਇਸ ਵਾਰ ਇੰਝ ਮਨਾਈ ਜਾਵੇਗੀ 26 ਜਨਵਰੀ, ਦੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.