✕
  • ਹੋਮ

ਖ਼ਾਲਸੇ ਦੀ ਧਰਤੀ 'ਤੇ ਹੋਲੇ ਮਹੱਲੇ ਦੇ ਰੰਗ

ਏਬੀਪੀ ਸਾਂਝਾ   |  13 Mar 2017 01:09 PM (IST)
1

ਸਿੰਘਾਂ ਦਾ ਮਹੱਲਾ।

2

ਘੋੜਿਆਂ ਉਤੇ ਤਿਆਰ ਬਰ ਤਿਆਰ ਸਿੰਘ।

3

ਖ਼ਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ 10 ਮਾਰਚ ਨੂੰ ਸ਼ੁਰੂ ਹੋਏ ਕੌਮੀ ਤਿਉਹਾਰ ਹੋਲੇ ਮਹੱਲੇ ਦੇ ਰੰਗ ਅੱਜ ਪੂਰੇ ਸ਼ਬਾਬ 'ਤੇ ਹਨ।

4

ਗੁਰੂ ਕੀ ਲਾਡਲੀ ਫੋਜ।

5

ਇਸ ਦੌਰਾਨ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ 'ਚ ਸੰਗਤ ਪਹੁੰਚਦੀ ਹੈ।

6

ਅੱਜ ਮਹੱਲੇ ਦਾ ਮੁੱਖ ਦਿਨ ਹੈ ਅੱਜ ਦੇ ਦਿਨ ਖ਼ਾਲਸਾਈ ਬਾਣਿਆਂ ਵਿੱਚ ਸਜੀਆਂ ਨਿਹੰਗ ਸਿੰਘ ਫ਼ੌਜਾਂ ਪੂਰੀ ਸ਼ਾਨੋ ਸ਼ੌਕਤ ਨਾਲ ਘੋੜੇ-ਹਾਥੀਆਂ ਤੇ ਸ਼ਸਤਰਾਂ ਸਮੇਤ ਖ਼ਾਲਸੇ ਦੀ ਧਰਤੀ 'ਤੇ ਮਹੱਲਾ ਕੱਢਦੀਆਂ ਹਨ।

7

ਹੋਲਾ ਮਹੱਲਾ ਦਾ ਵਿਸ਼ਾਲ ਨਗਰ ਕੀਰਤਨ ਦੁਪਹਿਰ 12.30 ਵਜੇ ਗੁਰਦੁਆਰਾ ਗੁਰੂ ਕੇ ਬਾਗ਼ ਤੋਂ ਆਰੰਭ ਹੋ ਕੇ ਚਰਨ ਗੰਗਾ ਸਟੇਡੀਅਮ ਪਹੁੰਚੇਗਾ ਜਿੱਥੇ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘ ਘੋੜ ਸਵਾਰੀ, ਨੇਜ਼ੇਬਾਜ਼ੀ ਅਤੇ ਗਤਕੇ ਦੇ ਜੌਹਰ ਦਿਖਾਉਣਗੇ।

  • ਹੋਮ
  • Photos
  • ਖ਼ਬਰਾਂ
  • ਖ਼ਾਲਸੇ ਦੀ ਧਰਤੀ 'ਤੇ ਹੋਲੇ ਮਹੱਲੇ ਦੇ ਰੰਗ
About us | Advertisement| Privacy policy
© Copyright@2026.ABP Network Private Limited. All rights reserved.