✕
  • ਹੋਮ

ਦੋ ਦਰਜਨ ਜੁਆਕਾਂ ਨਾਲ ਭਾਰਤ ਦੀ ਸੈਰ 'ਤੇ ਆਇਆ ਸ਼ੇਖ਼

ਏਬੀਪੀ ਸਾਂਝਾ   |  21 Mar 2017 07:28 PM (IST)
1

ਸ਼ੇਖ਼ ਦੇ ਤਿੰਨ ਪਤਨੀਆਂ ਅਤੇ 24 ਬੱਚੇ ਹਨ।

2

ਸ਼ੇਖ਼ ਦੇ ਪਰਿਵਾਰ ਨੂੰ ਲੈਣ ਲਈ ਜੈਪੁਰ ਹਵਾਈ ਅੱਡੇ ਉੱਤੇ ਲੱਗ ਜ਼ਰੀ ਗੱਡੀਆਂ ਆਈਆਂ।

3

ਕਤਰ ਦੇ ਸਾਬਕਾ ਸ਼ੇਖ਼ ਹਮਦ ਬਿਨ ਖ਼ਲੀਫ਼ਾ ਅੱਲ ਥਾਨੀ ਆਪਣੇ ਪਰਿਵਾਰ ਦੇ ਨਾਲ ਜੈਪੁਰ ਪਹੁੰਚ ਗਏ ਹਨ।

4

ਸ਼ੇਖ਼ ਹਮਦ ਕਤਰ ਦੇ ਮੌਜੂਦਾ ਸ਼ਾਸਕ ਅਮੀਰ ਸ਼ੇਖ਼ ਤਮੀਮ ਬਿਨ ਹਮਦ ਅੱਲ ਥਾਣੀ ਦੇ ਪਿਤਾ ਹਨ।

5

ਸ਼ੇਖ਼ ਦੇ ਪਰਿਵਾਰ ਦੇ ਨਾਲ ਉਨ੍ਹਾਂ ਦੇ ਅਮਲੇ ਦੇ 46 ਮੈਂਬਰ ਜੈਪੁਰ ਪਹੁੰਚੇ ਹਨ।

  • ਹੋਮ
  • Photos
  • ਖ਼ਬਰਾਂ
  • ਦੋ ਦਰਜਨ ਜੁਆਕਾਂ ਨਾਲ ਭਾਰਤ ਦੀ ਸੈਰ 'ਤੇ ਆਇਆ ਸ਼ੇਖ਼
About us | Advertisement| Privacy policy
© Copyright@2026.ABP Network Private Limited. All rights reserved.