✕
  • ਹੋਮ

'ਨਾਮ ਸ਼ਬਾਨਾ' ਲਈ ਅਕਸ਼ੇ ਤੇ ਤਾਪਸੀ ਦੀ ਮਸਤੀ

ਏਬੀਪੀ ਸਾਂਝਾ   |  27 Mar 2017 07:35 PM (IST)
1

ਫਿਲਮ ਦੇ ਪ੍ਰਚਾਰ ਦੌਰਾਨ ਆਪਣੀ ਫੈਨ ਨੂੰ ਚੁੱਪ ਕਰਵਾਉਂਦਾ ਹੋਇਆ।

2

ਇਹ ਫਿਲਮ ਜਾਸੂਸੀ ਉਤੇ ਅਧਾਰਿਤ ਹੈ।

3

ਇਹ ਫ਼ਿਲਮ 31 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।

4

ਫ਼ਿਲਮ ਦੇ ਪ੍ਰਮੋਸ਼ਨ ਦੌਰਾਨ ਐਕਟਰ ਤਾਪਸੀ ਪੰਨੂ ਅਤੇ ਅਕਸ਼ੇ ਕੁਮਾਰ

5

ਅਕਸ਼ੇ ਕੁਮਾਰ ਨੇ ਇਸ ਦੌਰਾਨ ਆਪਣੀ ਪ੍ਰਸੰਸਕਾਂ ਨਾਲ ਖ਼ੂਬ ਮਸਤੀ ਵੀ ਕੀਤੀ

6

ਅਕਸ਼ੇ ਕੁਮਾਰ ਅਤੇ ਤਾਪਸੀ ਪੰਨੂ ਆਪਣੀ ਆਉਣ ਵਾਲੀ ਫ਼ਿਲਮ 'ਨਾਮ ਸ਼ਬਾਨਾ' ਦੇ ਪ੍ਰਮੋਸ਼ਨ ਦੇ ਲਈ ਦਿੱਲੀ ਦੇ ਗਾਰਗੀ ਕਾਲਜ ਵਿੱਚ ਪਹੁੰਚੇ।

  • ਹੋਮ
  • Photos
  • ਖ਼ਬਰਾਂ
  • 'ਨਾਮ ਸ਼ਬਾਨਾ' ਲਈ ਅਕਸ਼ੇ ਤੇ ਤਾਪਸੀ ਦੀ ਮਸਤੀ
About us | Advertisement| Privacy policy
© Copyright@2026.ABP Network Private Limited. All rights reserved.