ਪਹਿਲਵਾਨ ਸਾਕਸ਼ੀ ਮਾਲਿਕ ਨੇ ਰਚਿਆ ਵਿਆਹ
ਏਬੀਪੀ ਸਾਂਝਾ | 03 Apr 2017 10:09 AM (IST)

1
ਜਿਸ ਵਿੱਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ, ਇਨੈਲੋ ਆਗੂ ਅਭੈ ਚੌਟਾਲਾ, ਜਾਟ ਨੇਤਾ ਯਸ਼ਪਾਲ ਮਾਲਿਕ, ਕੌਮਾਂਤਰੀ ਪਹਿਲਵਾਨ ਸੁਸ਼ੀਲ ਕੁਮਾਰ, ਹਾਕੀ ਖਿਡਾਰੀ ਮਮਤਾ ਖਰਬ ਸਮੇਤ ਕਈ ਹਸਤੀਆਂ ਸ਼ਾਮਲ ਹੋਈਆਂ।
2
ਵਿਆਹ ਸਮਾਗਮ ਵਿੱਚ ਕਈ ਨਾਮੀ ਹਸਤੀਆਂ ਵੀ ਸ਼ਾਮਲ ਹੋਈਆਂ।
3
ਫੇਰਿਆਂ ਲਈ ਆਉਂਦੀ ਹੋਈ ਸਾਕਸ਼ੀ ਮਾਲਿਕ ।
4
ਸਾਕਸ਼ੀ ਨੇ ਆਪਣੇ ਬਚਪਨ ਦੇ ਦੋਸਤ ਅਤੇ ਪਹਿਲਵਾਨ ਸੱਤਿਆਵਰਤ ਕਾਦਿਆਨ ਨੂੰ ਆਪਣਾ ਜੀਵਨ ਸਾਥੀ ਚੁਣਿਆ ਹੈ।
5
ਰੀਓ ਉਲੰਪਿਕ 'ਚ ਕੁਸ਼ਤੀ 'ਚ ਕਾਂਸੀ ਦਾ ਤਗਮਾ ਹਾਸਲ ਕਰਨ ਪਹਿਲਵਾਨ ਸਾਕਸ਼ੀ ਮਾਲਿਕ ਨੇ ਵਿਆਹ ਦੇ ਬੰਧਨ ਵਿੱਚ ਬੁੱਝ ਗਈ ਹੈ।
6
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨਵੀਂ ਜੋੜੀ ਨੂੰ ਅਸ਼ੀਰਵਾਦ ਦਿੰਦੇ ਹੋਏ।
7
ਵਿਆਹ ਸਮਾਗਮ ਰੋਹਤਕ ਨੇੜਲੇ ਪਿੰਡ ਬੌਹਰ ਸਥਿਤ ਨਾਂਦਲ ਭਵਨ ਵਿੱਚ ਹੋਇਆ। ਇਸ ਦੇ ਲਈ ਭਵਨ ਨੂੰ ਖ਼ਾਸ ਤੌਰ ਉੱਤੇ ਸਜਾਇਆ ਗਿਆ ਸੀ।