ਮੁਹਾਲੀ ਵਾਸੀਆਂ 'ਤੇ ਪ੍ਰਿੰਟੀ ਜ਼ਿੰਟਾ ਕਿਉਂ ਭੜਕੀ
ਏਬੀਪੀ ਸਾਂਝਾ | 29 Apr 2017 02:11 PM (IST)
1
ਅਸਲ ਵਿੱਚ ਪ੍ਰਿੰਟੀ ਜਿੰਟਾ ਵੱਲੋਂ ਸੁੱਟੀ ਗਈ ਟੀ-ਸ਼ਰਟ ਨੂੰ ਚੁੱਕਣ ਲਈ ਇਸ ਨੌਜਵਾਨ ਨੇ ਸੁਰਖਿਆ ਲਈ ਗਿਆ ਜਾਲ ਹੀ ਤੋੜ ਦਿੱਤਾ। ਜਿਸ ਨੂੰ ਦੇਖ ਕੇ ਪ੍ਰਿੰਟੀ ਜਿੰਟਾ ਨੂੰ ਗੁੱਸਾ ਆ ਗਿਆ।
2
ਸਟੇਡੀਅਮ ਵਿੱਚ ਦਰਸ਼ਕਾਂ ਨੂੰ ਮਿਲਦੀ ਹੋਈ ਪ੍ਰਿੰਟੀ ਜ਼ਿੰਟਾ।
3
ਮੈਦਾਨ ਵਿੱਚ ਪ੍ਰਿੰਟੀ ਦਾ ਅੰਦਾਜ਼
4
ਪ੍ਰਿੰਟੀ ਜਿੰਟਾ ਦਾ ਗੁੱਸਾ ਦੇਖ ਕੇ ਇੱਕ ਵਾਰ ਤਾਂ ਉਹਨਾਂ ਦੀ ਸੁਰਖਿਆ ਵਿੱਚ ਲੱਗੇ ਕਰਮੀਂ ਵੀ ਹੈਰਾਨ ਹੋ ਗਏ।
5
ਇਸੀ ਦੌਰਾਨ ਮੈਚ ਦੇਖਣ ਆਏ ਇੱਕ ਨੌਜਵਾਨ ਦੀ ਹਰਕਤ ਦੇਖ ਕੇ ਪ੍ਰਿੰਟੀ ਜ਼ਿੰਟਾ ਨੂੰ ਗੁੱਸਾ ਆ ਗਿਆ।
6
ਗੁੱਸੇ ਵਿੱਚ ਪ੍ਰਿੰਟੀ ਨੇ ਆਖਿਆ ਕਿ ਭਗਦੜ ਨਾ ਕਰੋ, ਸੁਰਖਿਆ ਦਾ ਖਿਆਲ ਰੱਖੋ।
7
ਮੁਹਾਲੀ ਵਿੱਚ ਕਿੰਗਜ਼ ਇਲੈਵਨ ਪੰਜਾਬ ਅਤੇ ਸਨਰਾਈਜ਼ ਹੈਦਰਾਬਾਦ ਦੇ ਵਿਚਾਲੇ ਮੈਚ ਚੱਲ ਰਿਹਾ ਸੀ। ਟੀਮ ਦਾ ਹੌਂਸਲਾ ਵਧਾਉਣ ਲਈ ਪੰਜਾਬ ਟੀਮ ਦੀ ਮਾਲਕਣ ਪ੍ਰਿੰਟੀ ਜ਼ਿੰਟਾ ਵੀ ਇੱਥੇ ਪਹੁੰਚੀ ਹੋਈ ਸੀ।
= 7">