ਸ਼੍ਰੀ ਦੇਵੀ ਦੀ ਬੇਟੀ ਦੀ ਲੁੱਕ ਦੀ ਚਰਚਾ
ਏਬੀਪੀ ਸਾਂਝਾ | 14 May 2017 07:17 PM (IST)
1
ਸ਼੍ਰੀ ਦੇਵੀ ਦੇ ਬੇਟੀ ਜਾਹਵੀ ਕਪੂਰ ਦੀ ਭਾਵੇ ਕੋਈ ਫਿਲਮ ਨਹੀਂ ਆਈ ਪਰ ਉਸ ਦੀ ਚਰਚਾ ਫਿਲਮ ਇੰਡਸਟਰੀ ਵਿੱਚ ਪੂਰੀ ਹੈ। ਜਾਹਵੀ ਪਿਛਲੇ ਦਿਨੀਂ ਹਵਾਈ ਅੱਡੇ ਉਤੇ ਗਰੀਨ ਗਾਊਨ ਵਿੱਚ ਨਜ਼ਰ ਆਈ।
2
ਇਸ ਤੋਂ ਇਲਾਵਾ ਜਾਹਵੀ ਦਾ ਚਾਚਾ ਸੰਜੇ ਕਪੂਰ ਵੀ ਆਪਣੀ ਪਤਨੀ ਨਾਲ ਨਜ਼ਰ ਆਇਆ।
3
ਸਿਦਾਰਥ ਮਲੋਹਤਰਾ
4
ਕਰਨ ਜੌਹਰ
5
ਈਸ਼ਾ ਕੋਪੀਕਰ ਮੁੰਬਈ ਹਵਾਈ ਅੱਡੇ ਉਤੇ।