✕
  • ਹੋਮ

ਗੁੱਥੀ ਨੂੰ ਮਿਲਿਆ ਸਲਮਾਨ ਦਾ ਸਾਥ

ਏਬੀਪੀ ਸਾਂਝਾ   |  11 Jun 2017 06:19 PM (IST)
ਗੁੱਥੀ ਨੂੰ ਮਿਲਿਆ ਸਲਮਾਨ ਦਾ ਸਾਥ
1

ਸਲਮਾਨ ਖ਼ਾਨ ਕਪਿਲ ਦਾ ਸਾਥ ਛੱਡ ਚੁੱਕੇ ਸੁਨੀਲ ਗਰੋਵਰ ਅਤੇ ਸਾਥੀਆਂ ਦੇ ਨਾਲ ਸਕਰੀਨ ਉੱਤੇ ਫ਼ਿਲਮ ਨੂੰ ਪ੍ਰਮੋਟ ਕਰਨ ਲਈ ਪਹੁੰਚੇ। ਸਲਮਾਨ ਖ਼ਾਨ ਦੀ ਨਵੀਂ ਫ਼ਿਲਮ ਟਿਊਬ ਲਾਈਟ ਹੈ ਜਿਸ ਦੇ ਲਈ ਹੀ ਉਨ੍ਹਾਂ ਗੁੱਥੀ ਅਤੇ ਦਾਦੀ (ਅਲੀ ਅਸਗਰ) ਦਾ ਸਹਾਰਾ ਲਿਆ ਹੈ।

2

ਸ਼ੋਅ ਦੌਰਾਨ ਸਲਮਾਨ ਦੀ ਮਸਤੀ।

3

ਸੁਪਰ ਸਟਾਰ ਸਲਮਾਨ ਖ਼ਾਨ ਆਮ ਤੌਰ ਉੱਤੇ ਆਪਣੀ ਫ਼ਿਲਮ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਪ੍ਰਮੋਟ ਕਰਨ ਲਈ ਆਉਂਦੇ ਹਨ। ਪਰ ਇਸ ਵਾਰ ਅਜਿਹਾ ਨਹੀਂ ਹੈ।

4

ਇਸ ਸ਼ੋਅ ਵਿੱਚ ਸੁਨੀਲ ਗਰੋਵਰ ਦੇ ਸਾਥੀ ਅਲੀ ਅਜਗਰ, ਸੁੰਗਧਾ ਮਿਸ਼ਰਾ, ਚੰਦਨ ਪ੍ਰਭਾਕਰ ਨਜ਼ਰ ਆਏ।

5

ਇਸ ਸ਼ੋਅ ਦਾ ਨਾਮ ਹੈ ਸੁਪਰ ਨਾਈਟ ਵਿੱਥ ਟਿਊਬ ਲਾਈਟ ਰੱਖਿਆ ਗਿਆ ਹੈ ਜਿਸ ਦਾ ਪ੍ਰਸਾਰਨ 18 ਜੂਨ ਨੂੰ ਸੋਨੀ ਟੀ ਵੀ ਉੱਤੇ ਹੋਵੇਗਾ।

  • ਹੋਮ
  • Photos
  • ਖ਼ਬਰਾਂ
  • ਗੁੱਥੀ ਨੂੰ ਮਿਲਿਆ ਸਲਮਾਨ ਦਾ ਸਾਥ
About us | Advertisement| Privacy policy
© Copyright@2026.ABP Network Private Limited. All rights reserved.