✕
  • ਹੋਮ

ਗੁਰੂ ਘਰ ਦੀ ਇਮਾਰਤ ਡਿੱਗੀ, ਸ਼ਰਧਾਲੂ ਦੀ ਮੌਤ

ਏਬੀਪੀ ਸਾਂਝਾ   |  12 Jun 2017 07:17 PM (IST)
ਗੁਰੂ ਘਰ ਦੀ ਇਮਾਰਤ ਡਿੱਗੀ, ਸ਼ਰਧਾਲੂ ਦੀ ਮੌਤ
1

ਪਾਣੀਪਤ ‘ਚ ਗੁਰਦੁਆਰਾ ਸਾਹਿਬ ਦੀ ਛੱਤ ਡਿੱਗਣ ਕਾਰਨ ਇੱਕ ਸ਼ਰਧਾਲੂ ਦੀ ਮੌਤ ਹੋ ਗਈ ਜਦਕਿ 7 ਸ਼ਰਧਾਲੂ ਜ਼ਖਮੀ ਹੋ ਗਏ

2

ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੋਂ ਕਿ ਚਾਰ ਜ਼ਖਮੀਆਂ ਨੂੰ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ।

3

ਮਿਲੀ ਜਾਣਕਾਰੀ ਅਨੁਸਾਰ ਹਾਦਸਾ ਗੁਰਦੁਆਰਾ ਪਹਿਲੀ ਪਾਤਸ਼ਾਹੀ ਵਿਖੇ ਵਾਪਰਿਆ।

4

ਇਮਾਰਤ ਦਾ ਇੱਕ ਹਿੱਸਾ ਡਿੱਗਿਆ ਹੈ ਜਿਸ ਦੇ ਕਾਰਨ ਮਲਬਾ ਸੰਗਤ ਉੱਤੇ ਆ ਡਿੱਗਾ।

5

ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।

  • ਹੋਮ
  • Photos
  • ਖ਼ਬਰਾਂ
  • ਗੁਰੂ ਘਰ ਦੀ ਇਮਾਰਤ ਡਿੱਗੀ, ਸ਼ਰਧਾਲੂ ਦੀ ਮੌਤ
About us | Advertisement| Privacy policy
© Copyright@2026.ABP Network Private Limited. All rights reserved.