✕
  • ਹੋਮ

ਖੁਸ਼ਖਬਰੀ...ਫਿਲਪਕਾਰਟ ਨੇ ਲਾਈ ਸੇਲ, ਖਰੀਦੋ ਸਸਤੇ ਫੋਨ ਤੇ ਹੋਰ ਬਹੁਤ ਕੁਝ

ਏਬੀਪੀ ਸਾਂਝਾ   |  09 Aug 2017 02:17 PM (IST)
ਖੁਸ਼ਖਬਰੀ...ਫਿਲਪਕਾਰਟ ਨੇ ਲਾਈ ਸੇਲ, ਖਰੀਦੋ ਸਸਤੇ ਫੋਨ ਤੇ ਹੋਰ ਬਹੁਤ ਕੁਝ
1

ਇਸ ਤੋਂ ਇਲਾਵਾ ਫਿਲਪਕਾਰਟ 'ਤੇ ਟੀਵੀ, ਲੈਪਟਾਪ, ਟੈਬਲੇਟ ਜਿਹੇ ਇਲੈਕਟ੍ਰਾਨਿਕ ਉਪਕਰਨਾਂ 'ਤੇ ਵੀ ਛੋਟ ਮਿਲ ਰਹੀ ਹੈ। ਇਸ 'ਚ 32 ਇੰਚ ਦੀ ਸੋਨੀ LED ਸਮਾਰਟ ਟੀਵੀ ਦੀ ਕੀਮਤ 32,900 ਤੋਂ ਘਟਾ ਕੇ 2,9999 ਕੀਤੀ ਜਾਵੇਗੀ। ਹਾਲਾਂਕਿ ਇਸ ਦੀ ਸਹੀ ਕੀਮਤ ਕੀ ਹੋਵੇਗੀ ਉਹ ਜਾਣਨ ਲਈ ਇੰਤਜ਼ਾਰ ਕਰਨਾ ਹੋਵੇਗਾ।

2

ਆਈਫੋਨ 6 ਦੇ 32 ਜੀਬੀ ਮਾਡਲ ਦੀ ਕੀਮਤ ਇਸ ਸੇਲ 'ਚ ਕਾਫੀ ਘੱਟ ਹੋ ਸਕਦੀ ਹੈ। ਕੰਪਨੀ ਨੇ ਇਸ ਦੇ ਸੰਕੇਤ ਦਿੱਤੇ ਹਨ।

3

ਲੀਨੋਵੋ K6 ਪਾਵਰ ਜਿਸ ਦੀ ਕੀਮਤ 9,999 ਰੁਪਏ ਹੈ ਇਸ 'ਤੇ 1000 ਰੁਪਏ ਦੀ ਛੋਟ ਮਿਲੇਗੀ।

4

ਗੂਗਲ ਪਿਕਸਲ XL ਦੀ ਕੀਮਤ 67,000 ਤੋਂ ਘਟਾ ਕੇ 48,999 ਰੁਪਏ ਫਿਲਪਕਾਰਟ ਸੇਲ 'ਚ ਕਰ ਦਿੱਤੀ ਜਾਵੇਗੀ।

5

ਬਿਗ ਫਰੀਡਮ ਸੇਲ ਦੇ ਕੁਝ ਡਿਸਕਾਊਂਟ ਆਫਰਾਂ ਤੋਂ ਈ-ਕਮਰਸ ਕੰਪਨੀ ਨੇ ਪਰਦਾ ਚੁੱਕਿਆ ਹੈ। ਮੋਟੋ M ਤੇ ਮੋਟੋ G5 ਪਲੱਸ ਜਿਸ ਦੀ ਕੀਮਤ 15,999 ਰੁਪਏ ਤੇ 16,999 ਰੁਪਏ ਹੈ ਪਰ ਇਸ ਸੇਲ ਵਿੱਚ ਇਰ ਸਮਾਰਟਫੋਨ 12,999 ਰੁਪਏ ਤੇ 14,999 ਰੁਪਏ ਚ ਉਪਲਬਧ ਹੋਵੇਗਾ।

6

ਰੈਡਮੀ ਨੋਟ 4 ਦੀ ਸੇਲ ਤੇ HDFC ਕ੍ਰੈਡਿਟ ਕਾਰਡ ਯੂਜ਼ਰ ਨੂੰ 10 ਫੀਸਦ ਦਾ ਤੁਰੰਤ ਡਿਸਕਾਊਂਟ ਮਿਲੇਗਾ।

7

ਅਮੈਜਨ ਇੰਡੀਪੈਂਡੇਂਸ ਸੇਲ ਦੇ ਐਲਾਨ ਤੋਂ ਬਾਅਦ ਹੁਣ ਫਿਲਪਕਾਰਟ ਨੇ ਵੀ ਸੇਲ ਦਾ ਐਲਾਨ ਕਰ ਦਿੱਤਾ ਹੈ। ਫਿਲਪਕਾਰਟ ਦੀ ਫਰੀਡਮ ਸੇਲ 9 ਅਗਸਤ ਤੋਂ ਸ਼ੁਰੂ ਹੋ ਕੇ 11 ਅਗਸਤ ਤੱਕ ਚੱਲੇਗੀ। ਇਸ ਸੇਲ ਵਿੱਚ ਸਮਾਰਟਫੋਨ, ਟੀ.ਵੀ., ਲੈਪਟਾਪ, ਟੈਬਲੇਟ, ਹੈੱਡਫੋਨ, ਕੈਮਰਾ ਤੇ ਬਾਕੀ ਅਕਸੈਸਰੀ ਤੇ ਭਾਰੀ ਛੋਟ ਮਿਲੇਗੀ।

  • ਹੋਮ
  • Photos
  • ਖ਼ਬਰਾਂ
  • ਖੁਸ਼ਖਬਰੀ...ਫਿਲਪਕਾਰਟ ਨੇ ਲਾਈ ਸੇਲ, ਖਰੀਦੋ ਸਸਤੇ ਫੋਨ ਤੇ ਹੋਰ ਬਹੁਤ ਕੁਝ
About us | Advertisement| Privacy policy
© Copyright@2026.ABP Network Private Limited. All rights reserved.