ਜਦੋਂ ਸੈਫ ਦੀ ਧੀ ਸਾਰਾ ਨੇ ਲੁੱਟੀ ਮਹਿਫਿਲ
ਏਬੀਪੀ ਸਾਂਝਾ | 11 Aug 2017 07:34 PM (IST)

1
2
24 ਸਾਲਾ ਸਾਰਾ, ਸੈਫ ਦੀ ਪਹਿਲੀ ਪਤਨੀ ਅੰਮ੍ਰਿਤਾ ਸਿੰਘ ਦੀ ਬੇਟੀ ਹੈ।
3
ਉਨ੍ਹਾਂ ਦੀ ਆਉਣ ਵਾਲੀ ਪਹਿਲੀ ਫਿਲਮ ਨੂੰ ਅਭਿਸ਼ੇਕ ਡਾਇਰੈਕਟ ਕਰ ਰਹੇ ਹਨ।
4
ਇਸ ਫਿਲਮ 'ਚ ਉਨ੍ਹਾਂ ਦੇ ਨਾਲ ਸੁਸ਼ਾਂਤ ਸਿੰਘ ਰਾਜਪੂਤ ਹੋਣਗੇ।
5
ਸਾਰਾ ਫਿਲਮ ਕੇਦਾਰਨਾਥ ਤੋਂ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੈ।
6
ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਦੀ ਬੇਟੀ ਕੁਝ ਦਿਨਾਂ ਤੋਂ ਸੁਰਖੀਆਂ 'ਚ ਹੈ।
7
ਹਮੇਸ਼ਾ ਦੀ ਤਰ੍ਹਾਂ ਸਾਰਾ ਨੂੰ ਮੀਡੀਆ ਵੱਲੋਂ ਖੂਬ ਹੁੰਗਾਰਾ ਮਿਲਿਆ।
8
ਇਸ ਦੌਰਾਨ ਉਸ ਨੇ ਕਾਲੀ ਟੀ ਸ਼ਰਟ ਤੇ ਡੈਨਿਮ ਜੀਨਜ਼ ਪਾਈ ਹੋਈ ਸੀ। ਜਿਸ 'ਚ ਉਹ ਬੜੀ ਖੂਬਸੂਰਤ ਲੱਗ ਰਹੀ ਹੈ।
9
ਇਹ ਉਸ ਸਮੇਂ ਦੀਆਂ ਹਨ, ਉਹ ਜਦੋਂ ਅਕਸ਼ੈ ਕੁਮਾਰ ਦੀ ਰਿਲੀਜ਼ ਹੋਈ ਫਿਲਮ 'ਟਾਇਲਟ ਇੱਕ ਪ੍ਰੇਮ' ਕਥਾ ਦਾ ਪ੍ਰੀਮੀਅਰ ਦੇਖਣ ਪਹੁੰਚੀ ਸੀ।
10
ਤਸਵੀਰਾਂ 'ਚ ਤੁਸੀਂ ਜਿਸ ਨੂੰ ਦੇਖ ਰਹੇ ਹੋ, ਉਹ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਸੈਫ ਅਲੀ ਖਾਲ ਦੀ ਬੇਟੀ ਸਾਰਾ ਅਲੀ ਖਾਨ ਹੈ।