ਜਦੋਂ ਪਰੀਣੀਤੀ ਨੇ ਲੁੱਟਿਆ ਮੇਲਾ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 18 Aug 2017 03:57 PM (IST)

1
2
3
4
5
ਦੱਸ ਦਈਏ ਕਿ ਚੋਪੜਾ ਦਾ ਫੈਸ਼ਨ ਸੈਂਸ ਬਹੁਤ ਚੰਗਾ ਹੈ ਤੇ ਉਸ ਨੇ ਆਪਣੀ ਫਿਟਨੈੱਸ 'ਤੇ ਵੀ ਕਾਫ਼ੀ ਕੰਮ ਕੀਤਾ ਹੈ।
6
7
ਇਸ ਦੌਰਾਨ ਉਸ ਨੇ ਕਾਲੇ ਰੰਗ ਦਾ ਵਨ ਪੀਸ ਪਹਿਨਿਆ ਹੋਇਆ ਸੀ।
8
ਉਸ ਦੀਆਂ ਤਸਵੀਰਾਂ ਉਦੋਂ ਲਈਆਂ ਗਈਆਂ ਜਦੋਂ ਉਹ ਮੁੰਬਈ ਏਅਰਪੋਰਟ ਤੋਂ ਬਾਹਰ ਨਿਕਲ ਰਹੀ ਸੀ।
9
ਤਸਵੀਰਾਂ 'ਚ ਤੁਸੀਂ ਮਈ ਮਹੀਨੇ 'ਚ ਆਈ ਫਲਾਪ ਫਿਲਮ 'ਮੇਰੀ ਪਿਆਰੀ ਬਿੰਦੂ' ਦੀ ਅਦਾਕਾਰਾ ਪਰੀਣੀਤੀ ਚੋਪੜਾ ਨੂੰ ਦੇਖ ਸਕਦੇ ਹੋ।