✕
  • ਹੋਮ

ਰਾਣੀ ਨੇ ਢਾਇਆ ਬਲੈਕ ਡ੍ਰੈਸ 'ਚ ਕਹਿਰ...ਦੇਖੋ ਤਸਵੀਰਾਂ

ਏਬੀਪੀ ਸਾਂਝਾ   |  18 Aug 2017 07:19 PM (IST)
1

2

3

4

ਬਲੈਕ ਡ੍ਰੈੱਸ ਦੇ ਨਾਲ ਗਲੇ 'ਚ ਸਿਲਵਰ ਪੇਂਡੈਂਟ ਰਾਣੀ ਦੀ ਖੂਬਸੂਰਤੀ 'ਚ ਚਾਰ ਚੰਨ ਲਾ ਰਿਹਾ ਸੀ।

5

ਰਾਣੀ ਮੁਖਰਜੀ ਬਲੈਕ ਡ੍ਰੈੱਸ 'ਚ ਕਹਿਰ ਢਾਹ ਰਹੀ ਸੀ।

6

ਰਾਣੀ ਮੁਖਰਜੀ ਇੱਕ ਅਲੱਗ ਹੀ ਅੰਦਾਜ਼ 'ਚ ਨਜ਼ਰ ਆਈ।

7

ਜਿਥੇ ਕਈ ਪ੍ਰਸਿਧ ਅਦਕਾਰਾਂ ਦੇ ਨਾਲ ਰਾਣੀ ਮੁਖਰਜੀ ਵੀ ਪਹੁੰਚੀ।

8

ਬੀਤੀ ਰਾਤ ਬਾਲੀਵੁੱਡ ਦੀ ਮਸ਼ਹੂਰ ਡਿਜ਼ਾਇਨਰ ਮਨੀਸ਼ ਮਲਹੋਤਰਾ ਨੇ ਅਦਾਕਾਰਾ ਸ਼੍ਰੀਦੇਵੀ ਲਈ ਜਨਮ ਦਿਨ ਦੀ ਪਾਰਟੀ ਆਪਣੇ ਘਰ 'ਚ ਹੀ ਰੱਖੀ।

  • ਹੋਮ
  • Photos
  • ਖ਼ਬਰਾਂ
  • ਰਾਣੀ ਨੇ ਢਾਇਆ ਬਲੈਕ ਡ੍ਰੈਸ 'ਚ ਕਹਿਰ...ਦੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.