✕
  • ਹੋਮ

ਗੀਤਾ ਫੋਗਾਟ ਬਣੀ ਰੇਂਜ ਰੋਵਰ ਐਵਕੀ ਦੀ ਮਾਲਕਣ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  24 Aug 2017 05:33 PM (IST)
ਗੀਤਾ ਫੋਗਾਟ ਬਣੀ ਰੇਂਜ ਰੋਵਰ ਐਵਕੀ ਦੀ ਮਾਲਕਣ, ਵੇਖੋ ਤਸਵੀਰਾਂ
1

ਗੀਤਾ ਨੇ ਆਪਣੀ ਤਸਵੀਰ 'ਤੇ ਸ਼ੇਅਰ ਕਰਕੇ ਖੁਸ਼ੀ ਜਾਹਿਰ ਕੀਤੀ ਹੈ। ਫੋਟੋ 'ਚ ਉਸ ਦਾ ਪਤੀ ਤੇ ਕੁਸ਼ਤੀ ਦੇ ਸਾਥੀ ਪਵਨ ਕੁਮਾਰ ਵੀ ਮੌਜੂਦ ਹੈ।

2

3

ਖਾਸ ਗੱਲ ਇਹ ਹੈ ਕਿ ਗੀਤਾ ਦੀ ਇਹ ਕਾਰ ਕਈ ਹਾਈਟੈਕ ਫੀਚਰਜ਼ ਵਾਲੀ ਹੈ। ਕਾਰ 9 ਸਪੀਡ ਆਟੋਮੈਟਿਕ ਗੇਅਰਬਾਕਸ ਨਾਲ ਆਉਂਦੀ ਹੈ। ਇਸ ਦਾ ਡੀਜ਼ਲ ਵੈਰੀਅੰਟ ਵੀ ਉਪਲਬਧ ਹੈ।

4

ਗੀਤਾ ਨੇ ਜੋ ਕਾਰ ਖਰੀਦੀ ਹੈ, ਉਹ ਇਕ ਸਪੋਰਸ ਕਾਰ ਹੈ ਤੇ ਇਸ ਕਾਰ 'ਚ 2.0 ਲੀਟਰ ਦਾ ਪੈਟਰੋਲ ਇੰਜਣ ਲੱਗਿਆ ਹੋਇਆ ਹੈ।

5

ਫੋਗਾਟ ਨੇ ਫੋਟੋ ਸ਼ੇਅਰ ਕਰਦਿਆਂ ਲਿਖਿਆ ਕਿ ਸਖ਼ਤ ਮਿਹਲਤ ਦਾ ਫਲ ਹਮੇਸ਼ਾ ਮਿਲਦਾ ਹੈ।

6

ਮੰਨੀ ਪ੍ਰਮੰਨੀ ਫਰੀ ਸਟਾਈਲ ਕੁਸ਼ਤੀ ਚੈਂਪੀਅਨ ਗੀਤਾ ਫੋਗਾਟ ਨੇ ਲੈਂਡ ਰੋਵਰ ਕੰਪਨੀ ਦੀ ਰੇਂਜ ਰੋਵਰ ਐਵਕੀ ਕਾਰ ਖਰੀਦੀ ਹੈ। ਗੀਤਾ ਨੇ ਆਪਣੀ ਨਵੀਂ ਗੱਡੀ ਦੀ ਤਸਵੀਰ ਸੋਸ਼ਲ ਮੀਡੀਆਂ 'ਤੇ ਵੀ ਸਾਂਝੀ ਕੀਤੀ ਹੈ।

  • ਹੋਮ
  • Photos
  • ਖ਼ਬਰਾਂ
  • ਗੀਤਾ ਫੋਗਾਟ ਬਣੀ ਰੇਂਜ ਰੋਵਰ ਐਵਕੀ ਦੀ ਮਾਲਕਣ, ਵੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.