ਬ੍ਰਿਟਨੀ ਦਾ ਨਵਾਂ ਅੰਦਾਜ਼....ਦੇਖੋ ਤਸਵੀਰਾਂ ਤੇ ਵੀਡੀਓ
ਏਬੀਪੀ ਸਾਂਝਾ | 25 Aug 2017 11:52 AM (IST)

1
2
3
4
5
ਆਪਣੇ ਵਰਕਆਊਟ ਸੈਸ਼ਨ ਦੀ ਵੀਡੀਓ ਬ੍ਰਿਟਨੀ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀ ਹੈ। https://www.instagram.com/p/BYHEmr8FfHV/
6
ਕਸਰਤ ਸੈਸ਼ਨ ਦੌਰਾਨ ਬ੍ਰਿਟਨੀ ਅਲੱਗ-ਅਲੱਗ ਐਕਟੀਵਿਟੀ ਕਰਦੀ ਨਜ਼ਰ ਆਈ।
7
ਜਿੰਮ ਆਊਟਫਿੱਟ 'ਚ ਬ੍ਰਿਟਨੀ ਕਾਫ਼ੀ ਫਿੱਟ ਦਿਖ ਰਹੀ ਹੈ।
8
ਬ੍ਰਿਟਨੀ ਆਪਣੀ ਬਾਡੀ ਨੂੰ ਫਲੈਕਸੀਬਿਲੀਟੀ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
9
ਜੀ ਹਾਂ, ਇਹ ਵੀਡੀਓ 'ਚ ਬ੍ਰਿਟਨੀ ਸਪੀਅਰਜ਼ ਕਸਰਤ ਕਰਦੀ ਹੋਈ ਦਿਖੀ।
10
ਗਾਇਕਾ ਬ੍ਰਿਟਨੀ ਸਪੀਅਰਜ਼ ਦੀਆਂ ਤਾਜ਼ਾ ਤਸਵੀਰਾਂ ਦੇਖ ਕੇ ਲੱਗਦਾ ਹੈ ਕਿ ਉਸ ਨੇ ਆਪਣੀ ਫਿਗਰ ਨੂੰ ਮੈਨਟੇਨ ਕਰਨ ਲਈ ਬਹੁਤ ਮਿਹਨਤ ਕੀਤੀ ਹੈ।