ਸੋਸ਼ਲ ਮੀਡੀਆ 'ਤੇ ਛਾਇਆ ਮੌਨੀ ਰਾਏ ਦੀਆਂ ਤਸਵੀਰਾਂ ਦਾ ਜਾਦੂ
ਏਬੀਪੀ ਸਾਂਝਾ | 09 Oct 2017 06:33 PM (IST)
1
2
ਕਲਰਜ਼ ਦੇ ਸੀਰੀਅਲ 'ਨਾਗਿਨ 2' 'ਚ ਮੌਨੀ ਰਾਏ 'ਸ਼ਿਵਾਂਗੀ' ਦੇ ਕਿਰਦਾਰ 'ਚ ਨਜ਼ਰ ਆਈ ਸੀ।
3
ਕੁਝ ਸਮੇਂ ਪਹਿਲਾਂ ਆਈ ਮੀਡੀਆ ਰਿਪੋਰਟਾਂ 'ਚ ਇਹ ਦਾਅਵਾ ਵੀ ਕੀਤਾ ਗਿਆ ਸੀ ਕਿ ਮੌਨੀ ਰਾਏ ਜਲਦ ਹੀ ਬਾਲੀਵੁੱਡ 'ਚ ਕਿਸਮਤ ਅਜਮਾਉਣ ਵਾਲੀ ਹੈ।
4
ਮੌਨੀ ਰਾਏ ਦੀ ਹਾਲੀਆ ਟੀਵੀ ਅਪੀਰਿਅੰਸ ਦੀ ਗੱਲ ਕਰੀਏ ਤਾਂ ਉਹ ਐਵਾਰਡ ਸ਼ੋਅ ਤੋਂ ਇਲਾਵਾ ਸਲਮਾਨ ਦੇ ਸੁਪਰ ਨਾਈਟ ਵਿਦ ਟਿਊਬਲਾਈਟ ਸ਼ੋਅ 'ਚ ਸਪੈਸ਼ਨ ਡਾਂਸ ਪ੍ਰਫਾਰਮੈਂਸ ਦੇ ਚੁੱਕੀ ਹੈ।
5
ਕਲਰਜ਼ ਟੀਵੀ 'ਤੇ ਦਿਖਾਏ ਜਾਣ ਵਾਲੇ ਮਸ਼ਹੂਰ ਸੀਰੀਅਲ ਨਾਗਿਨ ਦਾ ਦੂਜਾ ਸੀਜ਼ਨ ਖ਼ਤਮ ਹੋ ਚੁੱਕਾ ਹੈ। ਸ਼ੋਅ ਨੂੰ ਤਿਆਰ ਕਰਨ ਵਾਲੇ ਤੀਜੀ ਕੜੀ ਦੀ ਤਿਆਰੀ ਕਰਨ ਵਾਲੇ ਹਨ। ਅਨੁਮਾਨ ਹੈ ਕਿ ਮੌਨੀ ਰਾਏ ਦਾ ਇਹ ਸ਼ੋਅ ਦਸੰਬਰ ਦੇ ਆਖਰ ਤੱਕ ਪ੍ਰਸਾਰਤ ਹੋ ਜਾਵੇਗਾ।
6
ਇਨ੍ਹਾਂ ਤਸਵੀਰਾਂ 'ਚ ਮੌਨੀ ਰਾਏ ਫੁਰਸਤ ਦੇ ਪਲਾਂ ਨੂੰ ਮਾਣਦੀ ਨਜ਼ਰ ਆ ਰਹੀ ਹੈ।
7
ਟੀਵੀ ਸੀਰੀਅਲ 'ਨਾਗਿਨ' ਦੇ ਕਿਰਦਾਰ ਨਾਲ ਅਲੱਗ ਪਛਾਣ ਬਣਾਉਣ ਵਾਲੀ ਟੀਵੀ ਅਦਾਕਾਰਾ ਮੌਨੀ ਰਾਏ ਨੇ ਇੰਸਟਾਗ੍ਰਾਮ 'ਤੇ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
= 7">