✕
  • ਹੋਮ

ਸਾਗਰ ਕੰਢੇ ਮਸਤੀ ਕਰਦੀ ਜੈਕਲੀਨ ਦੀਆਂ ਤਸਵੀਰਾਂ

ਏਬੀਪੀ ਸਾਂਝਾ   |  13 Oct 2017 07:19 PM (IST)
ਸਾਗਰ ਕੰਢੇ ਮਸਤੀ ਕਰਦੀ ਜੈਕਲੀਨ ਦੀਆਂ ਤਸਵੀਰਾਂ
1

ਤਾਪਸੀ ਪੰਨੂੰ ਤੇ ਵਰੁਣ ਧਵਨ ਨਾਲ ਆਈ ਉਨ੍ਹਾਂ ਦੀ ਫਿਲਮ ਜੁੜਵਾ-2 ਇਨ੍ਹੀ ਦਿਨੀਂ ਸਿਨੇਮਾਘਰਾਂ 'ਚ ਧਮਾਲ ਮਚਾ ਰਹੀ ਹੈ ਤੇ ਫਿਲਮ ਨੇ 100 ਕਰੋੜ ਦੀ ਕਮਾਈ ਦਾ ਅੰਕੜਾ ਪਾਰ ਕਰ ਲਿਆ ਹੈ।

2

3

ਇਸ ਨਾਲ ਜੁੜੀ ਟ੍ਰੇਨਿੰਗ ਵੀ ਲੈਣੀ ਪਈ ਜੋ ਉਸ ਦੇ ਇੱਕ ਦੋਸਤ ਨੇ ਦਿੱਤੀ।

4

ਇੱਕ ਤਸਵੀਰ 'ਚ ਇਸ ਸਾਬਕਾ ਮਿਸ ਸ਼੍ਰੀਲੰਕਾ ਨੇ ਜਾਣਕਾਰੀ ਦਿੱਤੀ ਕਿ ਉਹ ਡੈੱਡ ਸੀ ਯਾਨੀ ਸ਼ਾਂਤ ਸਾਗਰ 'ਚ ਗੋਤਾ ਲਾਉਣ ਵਾਲੀ ਹੈ।

5

ਮਸਤੀ ਦੀਆਂ ਤਸਵੀਰਾਂ ਉਹ ਲਗਾਤਾਰ ਇੰਸਟਾ 'ਤੇ ਪੋਸਟ ਕਰ ਰਹੀ ਹੈ।

6

ਇਨ੍ਹਾਂ ਦਿਨਾਂ 'ਚ ਆਪਣੇ ਕਰੀਬੀ ਦੋਸਤਾਂ ਨਾਲ ਇਜ਼ਰਾਈਲ 'ਚ ਮਸਤੀ ਕਰ ਰਹੀ ਹੈ।

7

ਤਸਵੀਰਾਂ 'ਚ ਤੁਸੀਂ ਬਾਲੀਵੁੱਡ ਅਦਾਕਾਰਾ ਜੈਕਲਿਨ ਫਰਨਾਂਡੀਸ ਨੂੰ ਦੇਖ ਸਕਦੇ ਹੋ।

  • ਹੋਮ
  • Photos
  • ਖ਼ਬਰਾਂ
  • ਸਾਗਰ ਕੰਢੇ ਮਸਤੀ ਕਰਦੀ ਜੈਕਲੀਨ ਦੀਆਂ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.