✕
  • ਹੋਮ

ਫਿਲਮੀ ਜਗਤ 'ਚ ਜਿਣਸੀ ਸ਼ੋਸ਼ਣ ਬਾਰੇ ਪਾਇਲ ਦਾ ਨਵਾਂ ਖੁਲਾਸਾ

ਏਬੀਪੀ ਸਾਂਝਾ   |  29 Oct 2017 07:54 PM (IST)
1

ਮੁੰਬਈ: ਫਿਲਮ 'ਲੱਲੂਰਾਮ' 'ਚ ਪੁਲਿਸ ਅਫ਼ਸਰ ਦਾ ਰੋਲ ਨਿਭਾਉਣ ਵਾਲੀ ਪਾਇਲ ਰਾਜਪੂਤ ਨੇ ਵੱਡਾ ਬਿਆਨ ਦਿੱਤਾ ਹੈ।

2

ਸਾਡੇ ਇੱਥੇ ਅਕਸਪੋਜ 'ਚ ਵੀ ਸੀਮਾਵਾਂ ਹੁੰਦੀਆਂ ਹਨ।

3

ਪਾਇਲ ਰਾਜਪੂਤ ਨੇ ਪੌਰਨ ਅਦਾਕਾਰਾ ਦੇ ਭਾਰਤੀ ਫਿਲਮਾਂ 'ਚ ਕੰਮ ਕਰਨ ਤੇ ਉਸ ਦੇ ਅਕਸਪੋਜ ਨੂੰ ਲੋਕਾਂ ਵੱਲੋਂ ਪਸੰਦ ਕਰਨ 'ਤੇ ਕਿਹਾ ਕਿ ਲੋਕ ਉਸ ਕਲਾਕਰਾ ਨੂੰ ਪੌਰਨ 'ਚ ਦੇਖ ਚੁੱਕੇ ਹਨ, ਪਰ ਫਿਰ ਵੀ ਭਾਰਤੀ ਤਰੀਕੇ 'ਚ ਕੀਤਾ ਗਿਆ ਅਕਸਪੋਜ ਲੋਕਾਂ ਨੂੰ ਪਸੰਦ ਆਉਂਦਾ ਹੈ।

4

ਪਾਇਲ ਦਾ ਕਹਿਣਾ ਹੈ ਕਿ ਮੈਂ ਸ਼ੁਰੂ 'ਚ ਸਖ਼ਤ ਰਹਿੰਦੀ ਸੀ। ਇਸ ਲਈ ਅੱਜ ਤੱਕ ਮੈਨੂੰ ਇਸ ਪ੍ਰੇਸ਼ਾਨੀ ਤੋਂ ਨਹੀਂ ਗੁਜ਼ਰਨਾ ਪਿਆ।

5

ਹਾਵਭਾਵ ਤੋਂ ਸਮਝ ਆ ਜਾਂਦਾ ਹੈ ਕਿ ਕੌਣ ਕਿਹੋ ਜਿਹਾ ਹੈ ਤੇ ਉਸੇ ਹਿਸਾਬ ਨਾਲ ਆਫ਼ਰ ਕੀਤਾ ਜਾਂਦਾ ਹੈ।

6

ਫਿਲਮੀ ਦੁਨੀਆ 'ਚ ਕਾਸਟਿੰਗ ਕਾਊਚ ਦੇ ਸਵਾਲ 'ਤੇ ਪਾਇਲ ਨੇ ਕਿਹਾ, ਅੱਜਕੱਲ੍ਹ ਦੇ ਨੌਜਵਾਨ ਕੰਮ ਪਾਉਣ ਲਈ ਖੁਦ ਆਫ਼ਰ ਕਰ ਰਹੇ ਹਨ।

  • ਹੋਮ
  • Photos
  • ਖ਼ਬਰਾਂ
  • ਫਿਲਮੀ ਜਗਤ 'ਚ ਜਿਣਸੀ ਸ਼ੋਸ਼ਣ ਬਾਰੇ ਪਾਇਲ ਦਾ ਨਵਾਂ ਖੁਲਾਸਾ
About us | Advertisement| Privacy policy
© Copyright@2026.ABP Network Private Limited. All rights reserved.