✕
  • ਹੋਮ

ਇਸ ਹਸੀਨਾ ਦੇ ਨਿੱਜੀ ਪਲ ਹੋਏ ਸੋਸ਼ਲ ਮੀਡੀਆ 'ਤੇ ਲਾਈਵ, ਦੁਨੀਆ ਭਰ 'ਚ ਮੱਚਿਆ ਤਹਿਲਕਾ

ਏਬੀਪੀ ਸਾਂਝਾ   |  01 Nov 2017 04:22 PM (IST)
1

ਹਾਲਾਂਕਿ ਬਾਅਦ 'ਚ ਹੈਂਚਰ ਨੇ ਆਪਣੇ ਪ੍ਰਸ਼ੰਸਕਾਂ ਤੋਂ ਮਾਫੀ ਮੰਗੀ ਤੇ ਬਾਅਦ 'ਚ ਇਹ ਵੀਡੀਓ ਡਿਲੀਟ ਕਰ ਦਿੱਤਾ।

2

ਹੈਂਚਰ ਦੇ ਇਸ ਵੀਡੀਓ 'ਤੇ ਬਹੁਤ ਲੋਕਾਂ ਨੇ ਕਮੈਂਟ ਵੀ ਕੀਤੇ। ਜਦੋਂ ਤੱਕ ਹੈਂਚਰ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਬਹੁਤ ਦੇਰੀ ਹੋ ਚੁੱਕੀ ਸੀ।

3

ਫਿਰ ਦੁਨੀਆ ਭਰ ਨੇ ਹੈਂਚਰ ਨੂੰ ਲਾਈਵ ਦੇਖਿਆ। ਤਿੰਨ ਮਿੰਟ ਤੱਕ ਹੈਂਚਰ ਇੰਸਟਾਗ੍ਰਾਮ 'ਤੇ ਲਾਈਵ ਦਿਖੀ।

4

ਗਲਤੀ ਨਾਲ ਉਸ ਦੇ ਨਾਲ ਹੀ ਨਿੱਜੀ ਪਲਾਂ 'ਚ ਰਹਿੰਦੇ ਹੋਏ ਇੰਸਟਾ ਲਾਈਵ ਦਾ ਬਟਨ ਦੱਬ ਗਿਆ।

5

ਦਰਅਸਲ, ਹੈਂਚਰ ਆਪਣੇ ਪ੍ਰੇਮੀ ਨਾਲ ਨਿੱਜੀ ਕੰਮ 'ਚ ਵਿਅਸਤ ਸੀ ਤਾਂ ਉਸ ਦਾ ਇੰਸਟਾਗ੍ਰਾਮ ਐਕਟਿਵ ਸੀ।

6

ਇੰਸਟਾਗ੍ਰਾਮ ਨੂੰ ਬਹੁਤਾ ਸਮਾਂ ਦੇਣ ਦਾ ਨਤੀਜਾ ਸੀ ਕਿ ਇਸ ਦੇ ਨਿੱਜੀ ਪਲ ਇੰਸਟਾਗ੍ਰਾਮ 'ਤੇ ਲਾਈਵ ਹੋ ਗਏ।

7

ਪ੍ਰੇਮੀ ਦੇ ਨਾਲ ਕਿਸ ਕਰਦੀ ਹੋਈ ਦੀਆਂ ਬਹੁਤ ਸਾਰੀਆਂ ਫੋਟੋਆਂ ਤੇ ਵੀਡੀਓ ਤੁਹਾਨੂੰ ਇਸ ਦੇ ਇੰਸਟਾ ਅਕਾਊਂਟ 'ਤੇ ਅਸਾਨੀ ਨਾਲ ਮਿਲ ਜਾਣਗੀਆਂ।

8

ਹੈਂਚਰ ਇੰਸਟਾਗ੍ਰਾਮ 'ਤੇ ਬਹੁਤ ਜ਼ਿਆਦਾ ਐਕਟਿਵ ਹੈ। ਇਸੇ ਕਾਰਨ ਪਸੰਦ ਕਰਨ ਵਾਲਿਆ ਦੀ ਗਿਣਤੀ ਵੀ ਵੱਧ ਹੈ। ਹੈਂਚਰ ਨੇ ਆਪਣੇ ਪ੍ਰੇਮੀ ਨਾਲ ਕਈ ਫੋਟੋਆਂ ਸ਼ੇਅਰ ਕੀਤੀਆਂ ਹੋਈਆਂ ਹਨ।

9

ਦਰਅਸਲ, ਇਹ ਕੈਨੇਡੀਅਨ ਹਸੀਨਾ ਕ੍ਰਿਸਟਨ ਹੈਂਚਰ ਹੈ ਜਿਸ ਨੇ ਇੰਸਟਗ੍ਰਾਮ 'ਤੇ 4 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ।

10

ਜਦੋਂ ਦਾ ਤਕਨੀਕੀ ਯੁੱਗ ਆਇਆ ਹੈ, ਉਸ ਦੇ ਕਈਆਂ ਨੂੰ ਲਾਭ ਮਿਲੇ ਹਨ ਤੇ ਬਹੁਤਿਆਂ ਨੂੰ ਨੁਕਸਾਨ ਵੀ ਝੱਲਣਾ ਪਿਆ ਹੈ। ਅੱਜ ਅਸੀਂ ਇਸ ਦਾ ਇੱਕ ਨੁਕਸਾਨ ਦੱਸਣ ਜਾ ਰਹੇ ਹਾਂ।

  • ਹੋਮ
  • Photos
  • ਖ਼ਬਰਾਂ
  • ਇਸ ਹਸੀਨਾ ਦੇ ਨਿੱਜੀ ਪਲ ਹੋਏ ਸੋਸ਼ਲ ਮੀਡੀਆ 'ਤੇ ਲਾਈਵ, ਦੁਨੀਆ ਭਰ 'ਚ ਮੱਚਿਆ ਤਹਿਲਕਾ
About us | Advertisement| Privacy policy
© Copyright@2026.ABP Network Private Limited. All rights reserved.