✕
  • ਹੋਮ

4 TIPS: ਸਿਲਕ ਦਾ ਕੱਪੜਾ ਸਦਾ ਰਹੇਗਾ ਨਵਾਂ !

ਏਬੀਪੀ ਸਾਂਝਾ   |  11 Apr 2016 03:10 PM (IST)
4 TIPS: ਸਿਲਕ ਦਾ ਕੱਪੜਾ ਸਦਾ ਰਹੇਗਾ ਨਵਾਂ !
1

ਸੂਤੀ ਕੱਪੜ 'ਚ ਲਪੇਟੋ: ਸਿਲਕ ਦੇ ਕੱਪੜੇ ਨੂੰ ਸਦਾ ਨਵਾਂ ਬਣਾਏ ਰੱਖਣ ਲਈ ਸੂਤੀ ਕੱਪੜੇ 'ਚ ਲਪੇਟ ਕੇ ਰੱਖੋ।

2

ਧੁੱਪ ਲਵਾਓ: ਸਿਲਕ ਨੂੰ ਕਲਾ ਦਾ ਨਮੂਨਾ ਮੰਨਿਆ ਜਾਂਦਾ ਹੈ। ਇਸ ਲਈ ਇਨ੍ਹਾਂ ਦਾ ਖਾਸ ਖਿਆਲ ਰੱਖਣਾ ਜ਼ਰੂਰੀ ਹੈ। ਨਿਯਮਤ ਤੌਰ 'ਤੇ ਕੁਝ ਸਮੇਂ ਬਾਅਦ ਇਨ੍ਹਾਂ ਨੂੰ ਕੱਢੋ ਤੇ ਧੁੱਪ 'ਚ ਰੱਖੋ। ਇਨ੍ਹਾਂ ਦਾ ਚਮਕ ਤੇ ਰੰਗ ਕਾਇਮ ਰਹੇਗਾ। ਸਿਲਕ ਦੇ ਕੱਪੜੇ ਨੂੰ ਹੈਂਗਰ 'ਚ ਨਹੀਂ ਟੰਗਣਾ ਚਾਹੀਦਾ।

3

ਆਪਣਾ ਪਸੰਦੀਦਾ ਸੂਟ ਖਰਾਬ ਹੋਣ ਦਾ ਡਰ ਸ਼ਾਇਦ ਹਰ ਮਹਿਲਾ ਨੂੰ ਹੀ ਰਹਿੰਦਾ ਹੈ। ਉੱਪਰੋਂ ਜੇਕਰ ਸੂਟ ਸਿਲਕ ਦਾ ਹੋਵੇ ਤਾਂ ਡਰ ਦੁੱਗਣਾ ਹੋ ਜਾਂਦਾ ਹੈ। ਬਿਹਾਰ ਦੇ ਬੰਕਾ ਸਿਲਕ ਦੇ ਸੰਸਥਾਪਕ ਉਦਿਅਨ ਸਿੰਘ ਨੇ ਕੁਝ ਟਿਪਸ ਸਾਂਝੇ ਕੀਤੇ ਹਨ। ਇਨ੍ਹਾਂ ਦਾ ਇਸਤੇਮਾਲ ਕਰ ਤੁਸੀਂ ਸਿਲਕ ਕੱਪੜਾ, ਸਾੜੀਆਂ ਤੇ ਸੂਟ ਸੱਦ ਲਈ ਨਵਾਂ ਰੱਖ ਸਕਦੇ ਹੋ।

4

ਨੀਮ ਦੇ ਪੱਤੇ: ਸਿਲਕ ਦੇ ਕੱਪੜੇ ਨੂੰ ਕੀੜੇ-ਮਕੌੜਿਆਂ ਤੋਂ ਬਚਾਉਣ ਲਈ ਨੀਮ ਦੇ ਪੱਤਿਆਂ ਦਾ ਇਸਤੇਮਾਲ ਕਰੋ। ਨੈਪਥੀਲ ਦੀਆਂ ਗੋਲੀਆਂ ਦਾ ਇਸਤੇਮਾਲ ਕਰਨਾ ਵੀ ਚੰਗਾ ਹੈ। ਜਦ ਵੀ ਤੁਸੀਂ ਸਿਲਕ ਦਾ ਕੱਪੜਾ ਪਾਓ ਤਾਂ ਅਲਮਾਰੀ 'ਚ ਰੱਖਣ ਤੋਂ ਪਹਿਲਾਂ ਹਵਾ 'ਚ ਸੁਖਾਓ ਤਾਂ ਕਿ ਕਿਸੇ ਪ੍ਰਕਾਰ ਦੀ ਬਦਬੂ ਨਾ ਰਹੇ। ਸਿਲਕ ਦੀ ਸਫਾਈ ਲਈ ਡਰਾਈ ਕਲੀਨਿੰਗ ਸਭ ਤੋਂ ਸੁਰੱਖਿਅਤ ਹੈ।

5

ਤੈਅ ਬਦਲੋ: ਸਾੜੀਆਂ ਦੀ ਤੈਅ ਬਦਲਦੇ ਰਹੋ।

  • ਹੋਮ
  • Photos
  • ਲਾਈਫਸਟਾਈਲ
  • 4 TIPS: ਸਿਲਕ ਦਾ ਕੱਪੜਾ ਸਦਾ ਰਹੇਗਾ ਨਵਾਂ !
About us | Advertisement| Privacy policy
© Copyright@2026.ABP Network Private Limited. All rights reserved.