ਕਾਬੁਲ 'ਚ ਵੱਡਾ ਬੰਬ ਧਮਾਕਾ, 40 ਮੌਤਾਂ, 110 ਜ਼ਖ਼ਮੀ
ਏਬੀਪੀ ਸਾਂਝਾ | 27 Jan 2018 04:35 PM (IST)
1
ਲਗਭਗ 50 ਲੱਖ ਆਬਾਦੀ ਵਾਲੇ ਇਸ ਰਾਜਧਾਨੀ ਸ਼ਹਿਰ ਵਿੱਚ ਪਿਛਲੇ ਕੁੱਝ ਸਾਲਾਂ ਵਿੱਚ ਲਗਾਤਾਰ ਅੱਤਵਾਦੀ ਹਮਲੇ ਹੋ ਰਹੇ ਹਨ।
2
3
ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ। ਕਿਸੇ ਵੀ ਅੱਤਵਾਦੀ ਸੰਗਠਨ ਨੇ ਹਾਲੇ ਤੱਕ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
4
ਜਿਹੜੀ ਸਿਦਾਰਤ ਸਕਵੇਅਰ ਤੋਂ ਕੁੱਝ ਮੀਟਰ ਦੂਰ ਹੈ। ਫ਼ਿਲਹਾਲ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।
5
ਜਿੱਥੇ ਕਈ ਸਰਕਾਰੀ ਦਫ਼ਤਰ ਸਥਿਤ ਹੈ। ਮੌਕੇ ਦੇ ਗਹਾਵ ਨੇ ਕਿਹਾ ਕਿ ਉਸ ਨੂੰ ਇਲਾਕੇ ਦੇ ਭਿਆਨਕ ਵਿਸਫੋਟ ਦੀ ਆਵਾਜ਼ ਸੁਣਾਈ ਦਿੱਤੀ।
6
ਇੱਕ ਮੌਕੇ ਦੇ ਗਵਾਹ ਮੁਤਾਬਕ ਵਿਸਫੋਟ ਜਮਹੂਰੀਅਤ ਹਸਪਤਾਲ ਦੇ ਸਾਹਮਣੇ ਦੁਪਹਿਰ ਲਗਭਗ 12.50 ਵਜੇ ਹੋਇਆ।
7
ਕਾਬੁਲ- ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਦੂਤਾਵਾਸ ਦੇ ਨਜ਼ਦੀਕ ਵੱਡਾ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ ਕਰੀਬ 40 ਲੋਕਾਂ ਦੇ ਮਾਰੇ ਜਾਣ ਤੇ 110 ਲੋਕ ਜ਼ਖਮੀ ਹੋਣ ਦੀ ਖ਼ਬਰ ਹੈ।
= 7">