✕
  • ਹੋਮ

ਬਰਫ਼ਬਾਰੀ 'ਚ ਫਸੀ ਟ੍ਰੇਨ, 430 ਯਾਤਰੀ ਫਸੇ

ਏਬੀਪੀ ਸਾਂਝਾ   |  13 Jan 2018 01:05 PM (IST)
1

ਅੱਧੇ ਤੋਂ ਜ਼ਿਆਦਾ ਯਾਤਰੀਆਂ ਦੇ ਪਰਿਵਾਰਕ ਮੈਂਬਰ ਰੇਲ ਠੀਕ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਲੈ ਗਏ ਸਨ।

2

3

ਬਚਾਅ ਦਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੰਜ ਯਾਤਰੀਆਂ ਜਿਨ੍ਹਾਂ 'ਚ ਇਕ ਪੁਰਸ਼ ਤੇ ਚਾਰ ਲੜਕੀਆਂ ਹਨ, ਦੀ ਹਾਲਤ ਗੰਭੀਰ ਪਾਈ ਗਈ ਹੈ ਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ।

4

ਜਿਵੇਂ ਹੀ ਰੇਲ ਸੇਵਾ ਸ਼ੁਰੂ ਹੋਈ ਬਚਾਅ ਦਲ ਨੇ ਲੋਕਾਂ ਨੂੰ ਬਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ।

5

ਜੇ. ਆਰ. ਈਸਟ ਰੇਲਵੇ ਕੰਪਨੀ ਦੀ ਨਿਗਾਤਾ ਸ਼ਾਖ਼ਾ ਦੇ ਬੁਲਾਰੇ ਸ਼ਿਨਿਚੀ ਸੇਕੀ ਨੇ ਦੱਸਿਆ ਕਿ ਕਰੀਬ 15 ਘੰਟੇ ਇਸ ਰੇਲ ਨੂੰ ਰੋਕ ਕੇ ਰੱਖਣਾ ਪਿਆ ਤੇ ਫਿਰ ਬਰਫ਼ ਹਟਾ ਕੇ ਇਸ ਨੂੰ ਰਵਾਨਾ ਕੀਤਾ।

6

ਬਰਫ਼ਬਾਰੀ ਦਾ ਨਜ਼ਾਰਾ ਕੁਝ ਅਜਿਹਾ ਸੀ ਕਿ ਜਾਪਾਨੀ ਸਮੁੰਦਰੀ ਤੱਟ ਦਾ ਜ਼ਿਆਦਾਤਰ ਹਿੱਸਾ ਬਰਫ਼ ਦੀ ਚਾਦਰ ਨਾਲ ਢਕਿਆ ਹੋਇਆ ਸੀ। ਰੇਲਵੇ ਦੇ ਇਕ ਅਧਿਕਾਰੀ ਨੇ ਅੱਜ ਇਸ ਬਾਰੇ ਜਾਣਕਾਰੀ ਦਿੱਤੀ।

7

ਟੋਕੀਓ- ਜਾਪਾਨ ਦੇ ਨਿਗਾਤਾ ਵਿਖੇ ਬੀਤੀ ਦੇਰ ਰਾਤ ਏਨੀ ਜ਼ਿਆਦਾ ਬਰਫ਼ਬਾਰੀ ਹੋਈ ਕਿ ਇਕ ਰੇਲ ਗੱਡੀ ਇਸ ਵਿਚ ਫਸ ਗਈ ਜਿਸ ਕਾਰਨ 430 ਯਾਤਰੀ ਰਾਤ ਭਰ ਇਸ ਰੇਲ 'ਚ ਹੀ ਫਸੇ ਰਹੇ।

  • ਹੋਮ
  • Photos
  • ਖ਼ਬਰਾਂ
  • ਬਰਫ਼ਬਾਰੀ 'ਚ ਫਸੀ ਟ੍ਰੇਨ, 430 ਯਾਤਰੀ ਫਸੇ
About us | Advertisement| Privacy policy
© Copyright@2026.ABP Network Private Limited. All rights reserved.