ਇਹ ਨੇ ਅੱਜ ਦੇ ਜ਼ਮਾਨੇ ਦੇ 5 ਬਿਹਤਰੀਨ ਐਪ
ਜੇਕਰ ਤੁਹਾਡੇ ਸਮਾਰਟਫੋਨ ਵਿੱਚ ਫੇਸਬੁੱਕ ਨਹੀਂ ਤਾਂ ਤੁਸੀਂ ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਕਾਫੀ ਪਿੱਛੇ ਰਹਿ ਗਏ ਹੋ।
ਟਵਿੱਟਰ ਸੋਸ਼ਲ ਮੀਡੀਆ ਮੰਚ ਦਾ ਇੱਕ ਬਹੁਤ ਖਾਸ ਐਪ ਹੈ। ਇਹ ਐਪ ਤੁਹਾਨੂੰ ਦੁਨੀਆਂ ਵਿੱਚ ਚੱਲ ਰਹੀਆਂ ਸਾਰੀਆਂ ਹਲਚਲਾਂ ਨਾਲ ਜੋੜ ਕੇ ਰੱਖਦਾ ਹੈ। ਟਵਿਟਰ ਸੋਸ਼ਲ ਮੀਡੀਆ ਮੰਚ ਦਾ ਇੱਕ ਅਜਿਹਾ ਹੀ ਖਾਸ ਐਪ ਹੈ।
ਵੀਡੀਓਅਤੇ ਆਡੀਓ ਚੈਟ ਦੀ ਹਿਸਟਰੀ ਵਿੱਚ ਤਹਿਲਕਾ ਮਚਾਉਣ ਵਾਲਾ ਇਹ ਐਪ ਸਕਾਇਪ ਹੈ। ਜੇਕਰ ਤੁਹਾਡੇ ਮੋਬਾਈਲ ਵਿੱਚ ਨਹੀਂ ਤਾਂ ਜਾਹਿਰ ਹੈ ਕਿ ਤੁਸੀਂ ਅਪਡੇਟ ਨਹੀਂ ਹੋ।
ਗੂਗਲ ਸਟ੍ਰੀਟ ਵਿਊ ਦੀ ਮਕਬੂਲੀਅਤ ਵੈਸੇ ਤਾਂ ਕਿਸੇ ਤੋਂ ਛੁਪੀ ਨਹੀਂ। ਇਸ ਐਪ ਦੀ ਮਦਦ ਨਾਲ ਤੁਸੀਂ ਦੁਨੀਆਂ ਦੇ ਕਿਸੇ ਵੀ ਸਭ ਤੋਂ ਵੱਡੇ ਹਿੱਸੇ ਦੇ ਨਜ਼ਾਰੇ ਵੱਖ-ਵੱਖ ਤਰ੍ਹਾਂ ਵੇਖ ਸਕਦੇ ਹੋ। ਇਹ ਐਪ ਆਪਣੀ ਨੈਵੀਗੇਸ਼ਨ ਸ਼ਕਤੀ ਲਈ ਖੂਬ ਜਾਣੀ ਜਾਂਦੀ ਹੈ।
ਤੁਹਾਨੂੰ ਅਸੀਂ ਅੱਜ ਦੱਸਣ ਜਾ ਰਹੇ ਹਾਂ 5 ਸਭ ਤੋਂ ਜ਼ਰੂਰੀ ਐਪਸ ਬਾਰੇ। ਅਜਿਹਾ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਐਪਸ ਨੂੰ ਡਾਉਨਲੋਡ ਕੀਤੇ ਬਿਨਾਂ ਤੁਸੀਂ ਇਸ ਤੇਜ਼ ਤਰਾਰ ਜਿੰਦਗੀ ਵਿੱਚ ਬਹੁਤ ਪਿੱਛੇ ਰਹਿ ਜਾਂਦੇ ਹੋ। ਅੱਗੇ ਸਲਾਈਡਸ ਵਿੱਚ ਜਾਣੋ ਇਨ੍ਹਾਂ ਪੰਜ ਐਪਸ ਬਾਰੇ....
ਵਟਸਐਪ ਅੱਜ ਦੇ ਨੌਜਵਾਨਾਂ ਦੀ ਜਿੰਦਗੀ ਦਾ ਹਿੱਸਾ ਬਣ ਗਿਆ ਹੈ। ਇਸ ਐਪ ਦਾ ਤੁਹਾਡੇ ਮੋਬਾਈਲ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਤੁਹਾਡੇ ਮੋਬਾਈਲ ਵਿੱਚ ਵਟਸਐਪ ਨਹੀਂ ਤਾਂ ਤੁਸੀਂ ਸੱਚੀ ਵਿੱਚ ਹੀ ਬਹੁਤ ਪਿੱਛੇ ਹੋ।