500 ਦੇ ਨੋਟਾਂ 'ਤੇ ਬਰੇਕ, ਕੱਲ੍ਹ ਤੱਕ ਇਹਨਾਂ ਥਾਵਾਂ 'ਤੇ ਚਲਾ ਸਕਦੇ ਹੋ ਪੁਰਾਣੇ ਨੋਟ
ਏਬੀਪੀ ਸਾਂਝਾ | 14 Dec 2016 01:53 PM (IST)
1
ਅਤੇ ਦੁੱਧ ਦੀਆਂ ਸਰਕਾਰੀ ਦੁਕਾਨਾਂ ਤੇ ਵੀ ਕੱਲ੍ਹ ਤੋਂ ਬਾਅਦ ਪੁਰਾਣੇ 500 ਦੇ ਨੋਟ ਨਹੀਂ ਚੱਲਣਗੇ।
2
ਇਸ ਤੋਂ ਇਲਾਵਾ ਮੈਡੀਕਲ ਸਟੋਰ
3
ਇਸ ਤੋਂ ਬਾਅਦ ਪੁਰਾਣੇ ਨੋਟ 30 ਦਸੰਬਰ ਤੱਕ ਬੈਂਕਾਂ ਵਿੱਚ ਜਮ੍ਹਾਂ ਕਰਵਾਉਣੇ ਹੋਣਗੇ। ਜੋ ਲੋਕ 30 ਦਸੰਬਰ ਤੱਕ ਪੁਰਾਣੇ ਨੋਟ ਜਮ੍ਹਾਂ ਨਾ ਕਰਵਾ ਪਾਏ, ਉਹ 31 ਮਾਰਚ ਤੱਕ ਰਿਜ਼ਰਵ ਬੈਂਕ ਦੇ ਕਾਊਂਟਰ ‘ਤੇ ਜਮ੍ਹਾਂ ਕਰਵਾ ਸਕਦੇ ਹਨ। ਹੁਣ ਸਿਰਫ ਕੱਲ੍ਹ ਤੱਕ ਪੁਰਾਣੇ ਨੋਟ ਸਰਕਾਰੀ ਹਸਪਤਾਲਾਂ ਚ ਚੱਲਣਗੇ।
4
ਪੁਰਾਣੇ ਨੋਟ ਚੱਲਣ ਦੀ ਤਾਰੀਖ ਅੱਗੇ ਨਹੀਂ ਵਧਾਈ ਜਾਵੇਗੀ। ਚੋਣਵੀਆਂ ਥਾਵਾਂ ‘ਤੇ ਸਿਰਫ ਕੱਲ੍ਹ ਅੱਧੀ ਰਾਤ ਤੱਕ ਹੀ ਪੰਜ ਸੌ ਦੇ ਪੁਰਾਣੇ ਨੋਟ ਚੱਲਣਗੇ। ਜਿਨ੍ਹਾਂ ਕੋਲ 500 ਦੇ ਪੁਰਾਣੇ ਨੋਟ ਹਨ, ਉਹ ਕੱਲ੍ਹ ਰਾਤ 12 ਵਜੇ ਤੱਕ ਹੀ ਚਲਾ ਸਕਣਗੇ।
= 4">