✕
  • ਹੋਮ

ਪ੍ਰਕਾਸ਼ ਪੁਰਬ ਮੌਕੇ ਕਿਤੇ 550 ਤਰ੍ਹਾਂ ਦੇ ਲੰਗਰ, ਕਿਤੇ 550 ਕਿੱਲੋ ਦਾ ਕੇਕ ਤੇ ਕਿਤੇ 550 ਕਿੱਲੋ ਦਾ ਹਾਰ

ਏਬੀਪੀ ਸਾਂਝਾ   |  12 Nov 2019 05:18 PM (IST)
ਪ੍ਰਕਾਸ਼ ਪੁਰਬ ਮੌਕੇ ਕਿਤੇ 550 ਤਰ੍ਹਾਂ ਦੇ ਲੰਗਰ, ਕਿਤੇ 550 ਕਿੱਲੋ ਦਾ ਕੇਕ ਤੇ ਕਿਤੇ 550 ਕਿੱਲੋ ਦਾ ਹਾਰ
1

550 ਕਿਲੋ ਦਾ ਕੇਕ।

2

550 ਕਿਲੋ ਦਾ ਕੇਕ।

3

ਅੱਜ ਸੁਲਤਾਨਪੁਰ ਲੋਧੀ ਵਿੱਚ 550 ਕਿੱਲੋ ਦਾ ਕੇਕ ਕੱਟਿਆ ਗਿਆ ਜਿਸ ਨੂੰ ਬਾਬਾ ਮਾਨ ਸਿੰਘ ਪਿਹੋਵਾ ਵਾਲਿਆਂ ਵੱਲੋਂ ਤਿਆਰ ਕਰਵਾਇਆ ਗਿਆ।

4

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਈ ਦਿਲਚਸਪ ਚੀਜ਼ਾਂ ਵੇਖਣ ਨੂੰ ਮਿਲੀਆਂ। ਕਿਤੇ 550 ਤਰ੍ਹਾਂ ਦੇ ਲੰਗਰ ਤੇ ਕਿਤੇ 550 ਕਿੱਲੋ ਦਾ ਕੇਕ ਕੱਟਿਆ ਗਿਆ।

5

550 ਕਿਲੋ ਦਾ ਹਾਰ।

6

ਇਸ ਤੋਂ ਇਲਾਵਾ 550 ਫੁੱਲਾਂ ਦੇ ਹਾਰ ਨੇ ਵੀ ਸੰਗਤਾਂ ਦਾ ਧਿਆਨ ਖਿੱਚਿਆ।

  • ਹੋਮ
  • Photos
  • ਖ਼ਬਰਾਂ
  • ਪ੍ਰਕਾਸ਼ ਪੁਰਬ ਮੌਕੇ ਕਿਤੇ 550 ਤਰ੍ਹਾਂ ਦੇ ਲੰਗਰ, ਕਿਤੇ 550 ਕਿੱਲੋ ਦਾ ਕੇਕ ਤੇ ਕਿਤੇ 550 ਕਿੱਲੋ ਦਾ ਹਾਰ
About us | Advertisement| Privacy policy
© Copyright@2026.ABP Network Private Limited. All rights reserved.