ਰਾਜਪਥ 'ਤੇ ਦੇਖੀ ਦੁਨੀਆ ਨੇ ਭਾਰਤ ਦੀ ਤਾਕਤ
ਏਬੀਪੀ ਸਾਂਝਾ | 26 Jan 2017 02:47 PM (IST)
1
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰ ਜਵਾਨ ਜਯੋਤੀ ਉਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ।
2
ਰਾਜਪੱਥ ਉਤੇ ਹੋਈ ਪ੍ਰੇਡ ਵਿੱਚ ਇਸ ਵਾਰ ਯੂ ਏ ਈ ਦੀ ਸੈਨਾ ਨੇ ਵੀ ਹਿੱਸਾ ਲਿਆ।
3
ਇਸ ਵਾਰ ਦੀ ਪ੍ਰੇਡ ਵਿੱਚ ਮੁੱਖ ਮਹਿਮਾਨ ਵਜੋਂ ਯੂ ਏ ਈ ਦੇ ਰਾਜ ਕੁਮਾਰ ਸ਼ੇਖ ਮੁਹਮੰਦ ਬਿਨ ਜਾਇਦ ਅੱਲ ਨਾਹਯਾਨ ਸਨ।
4
ਤਾਮਿਲਨਾਡੂ ਦੀ ਝਾਕੀ ਦਾ ਦ੍ਰਿਸ਼।
5
ਪ੍ਰੇਡ ਵਿੱਚ ਵੱਖ ਵੱਖ ਰਾਜਾਂ ਦੀਆਂ ਝਾਕੀਆਂ ਵੀ ਦੇਖਣ ਨੂੰ ਮਿਲੀਆਂ। ਪੰਜਾਬ ਦੀ ਝਾਕੀ।
6
ਦੇਸ਼ ਅੱਜ 68ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ।
= 6">