ਯਾਦਾਸ਼ਤ ਵਧਾਉਣ ਲਈ 8 ਘੰਟੇ ਸੌਣਾ ਜ਼ਰੂਰੀ
ਏਬੀਪੀ ਸਾਂਝਾ | 09 Mar 2016 12:45 PM (IST)

ਜਿਹੜੇ ਲੋਕ ਨਵੀਆਂ ਚੀਜ਼ਾਂ ਨੂੰ ਯਾਦ ਕਰਨ ਮਗਰੋਂ ਅੱਠ ਘੰਟੇ ਸੌਂਦੇ ਹਨ, ਉਹ ਉਨ੍ਹਾਂ ਚੀਜ਼ਾਂ ਨੂੰ ਉਨ੍ਹਾਂ ਦੇ ਨਾਵਾਂ ਸਣੇ ਜ਼ਿਆਦਾ ਦੇਰ ਤੱਕ ਯਾਦ ਰੱਖ ਸਕਦੇ ਹਨ। ਉਨ੍ਹਾਂ ਦੀ ਯਾਦਾਸ਼ਤ ਵੀ ਚੰਗੀ ਰਹਿੰਦੀ ਹੈ।
1
ਇਸ ਮਗਰੋਂ ਪ੍ਰਤੀਭਾਗੀਆਂ ਨੂੰ ਅੱਠ ਘੰਟੇ ਤੱਕ ਸੌਣ ਦਿੱਤਾ ਗਿਆ। ਇਸ ਮਗਰੋਂ ਆਏ ਨਤੀਜੇ ਵਾਕਿਆ ਹੀ ਹੈਰਾਨ ਕਰ ਦੇਣ ਵਾਲੇ ਸਨ।
2
ਇਨ੍ਹਾਂ ਵਿੱਚੋਂ 20 ਚਿਹਰਿਆਂ ਨੂੰ ਉਨ੍ਹਾਂ ਦੇ ਨਾਵਾਂ ਸਣੇ ਯਾਦ ਕਰਨ ਲਈ ਕਿਹਾ ਗਿਆ। 12 ਘੰਟਿਆਂ ਬਾਅਦ ਚਿੱਤਰਾਂ ਨੂੰ ਸਹੀ ਤੇ ਗਲਤ ਨਾਵਾਂ ਨਾਲ ਮੁੜ ਵਿਖਾਇਆ ਗਿਆ।
3
ਰਿਪੋਰਟ ਮੁਤਾਬਕ ਪ੍ਰਤੀਭਾਗੀਆਂ ਨੂੰ 600 ਚਿਹਰਿਆਂ ਦੇ ਰੰਗੀਨ ਚਿੱਤਰ ਵਿਖਾਏ ਗਏ।
4
ਬ੍ਰਿਘਮ ਐਂਡ ਵੂਮਨਜ਼ ਹਸਪਤਾਲ ਦੇ ਨਿਊਰੋ ਸਾਇੰਟਿਸਟ ਜੈਨ ਐਫ ਡਫੀ ਮੁਤਾਬਕ ਸਹੀ ਨੀਂਦ ਲੈਣ ਵਾਲਿਆਂ ਦੀ ਯਾਦਾਸ਼ਤ ਕਮਾਲ ਦੀ ਹੁੰਦੀ ਹੈ।
5
ਜਿਹੜੇ ਲੋਕ ਨਵੀਆਂ ਚੀਜ਼ਾਂ ਨੂੰ ਯਾਦ ਕਰਨ ਮਗਰੋਂ ਅੱਠ ਘੰਟੇ ਸੌਂਦੇ ਹਨ, ਉਹ ਉਨ੍ਹਾਂ ਚੀਜ਼ਾਂ ਨੂੰ ਉਨ੍ਹਾਂ ਦੇ ਨਾਵਾਂ ਸਣੇ ਜ਼ਿਆਦਾ ਦੇਰ ਤੱਕ ਯਾਦ ਰੱਖ ਸਕਦੇ ਹਨ। ਉਨ੍ਹਾਂ ਦੀ ਯਾਦਾਸ਼ਤ ਵੀ ਚੰਗੀ ਰਹਿੰਦੀ ਹੈ।