80 ਫੁੱਟ ਉੱਚਾ 'ਖੰਡਾ' ਟੁੱਟ ਕੇ ਲਟਕਿਆ
ਏਬੀਪੀ ਸਾਂਝਾ | 21 Sep 2016 05:31 PM (IST)
1
ਅਨੰਦਪੁਰ ਸਾਹਿਬ ਵਿਖੇ ਪੰਜ ਪਿਆਰਾ ਪਾਰਕ ਵਿੱਚ ਲੱਗਾ 80 ਫੁੱਟ ਉੱਚਾ 'ਖੰਡਾ' ਟੁੱਟ ਕੇ ਲਟਕ ਗਿਆ ਹੈ।
2
ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਵੱਲੋਂ ਇਹ ਖੰਡਾ 17 ਜੂਨ, 2015 ਨੂੰ ਪੰਥ ਨੂੰ ਸਮਰਪਿਤ ਕੀਤਾ ਗਿਆ ਸੀ।
3
ਸਵਾ ਸਾਲ ਪਹਿਲਾਂ 350 ਸਾਲਾ ਸ੍ਰੀ ਆਨੰਦਪੁਰ ਸਾਹਿਬ ਦੀ ਸਥਾਪਤੀ ਸਬੰਧੀ ਹੋਣ ਵਾਲੇ ਸਮਾਗਮਾਂ ਮੌਕੇ ਇਹ ਖੰਡਾ ਲਾਇਆ ਗਿਆ ਸੀ।
= 3">