94 ਸਾਲ ਦੇ ਬਾਬੇ ਦੀ ਕਸਰਤ
ਏਬੀਪੀ ਸਾਂਝਾ | 11 Oct 2016 04:20 PM (IST)

1
ਚੀਨ ਦੇ ਇੱਕ 94 ਸਾਲ ਦੇ ਬਾਬੇ ਸ਼ੇਨ ਨੂੰ ਜਿੰਮ ਵਿੱਚ ਸ਼ਰੀਰ ਬਣਾਉਣ ਦਾ ਸ਼ੌਕ ਜਾਗ ਪਿਆ ਹੈ।
2
ਸ਼ੇਨ ਦਾ ਕਹਿਣਾ ਹੈ ਕਿ ਉਹ ਆਪਣੇ ਫਿੱਟ ਰੱਖਣਾ ਚਾਹੁੰਦਾ ਹੈ ਇਸ ਲਈ ਉਹ ਜਿੰਮ ਵਿੱਚ ਕਸਰਤ ਕਰਦਾ ਹੈ। ਵੇਖੋ ਸ਼ੇਨ ਦੀ ਕਸਰਤ --
3
4
5