Alcatel ਕੰਪਨੀ ਨੇ ਲਾਂਚ ਕੀਤਾ ਚਮਕਦਾਰ ਫੋਨ
ਏਬੀਪੀ ਸਾਂਝਾ | 28 Feb 2017 04:26 PM (IST)

1
ਫੋਨ ਦੇ ਫੀਚਰ ਵਿੱਚ Display-5.20-inch ਹੈ ਅਤੇ Processor-1.5GHz octa-core, ਫੋਨ ਦੀ RAM-2GB ਹੈ। ਫੋਨ ਦਾ ਕੈਮਰਾ *Rear Camera- 8MP ਅਤੇ *Front Camera-5MP *Battery Capacity-2800mAh
2
ਇਹਨਾਂ ਫੋਨਾਂ ਵਿੱਚੋਂ A5 LED ਫੋਨ ਖਾਸ ਹੈ। ਇਸ ਫੋਨ ਦਾ ਬੈਕ ਕਵਰ ਚਮਕਦਾਰ ਹੈ ਅਤੇ ਇਸ ਵਿੱਚ LEDs ਲੱਗੀ ਹੋਈ ਹੈ।
3
Alcatel ਕੰਪਨੀ ਨੇ ਤਿੰਨ 4G ਫੋਨ A5 LED, A3 ਅਤੇ U5 ਲਾਂਚ ਕੀਤਾ ਹੈ।